ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਵੱਲੋ[ ਵਿਸੇ.ਸ. ਭਾਸ.ਣ
ਪਟਿਆਲਾ: 11 ਅਪਰੈਲ, 2016
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋ[ “ਸਮਾਜਿਕ ਅਨੁਭਵ ਅਤੇ ਸਿਰਜਣ ਪ੍ਰਕਿਰਿਆ” ਵਿਸ.ੇ ਤੇ ਆਯੋਜਿਤ ਵਿਸ.ੇਸ. ਭਾਸ.ਣ ਦੌਰਾਨ ਬੋਲਦਿਆਂ ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਲੇਖਕ ਤਾਂ ਸੰਵੇਦਨਸ.ੀਲ ਹੁੰਦੇ ਹੀ ਹਨ, ਉਹ ਲੋਕਾਂ ਦੇ ਦੁਖ-ਦਰਦ ਨੂੰ ਮਹਿਸੂਸ ਕਰਕੇ ਆਪਣੀਆਂ ਰਚਨਾਵਾਂ ਵਿਚ ਪੇਸ. ਕਰਦੇ ਹਨ, ਪਰੰਤੂ ਹਰ ਮਨੁੱਖ ਨੂੰ ਵੀ ਸੰਵੇਦਨਸ.ੀਲ ਹੋਣਾ ਚਾਹੀਦਾ ਹੈ ਤਾਂ ਹੀ ਸਮਾਜ ਵਿਚ ਮਾਨਵੀ ਕਦਰਾਂ ਕੀਮਤਾਂ ਬਰਕਰਾਰ ਰਹਿ ਸਕਦੀਆਂ ਹਨ| ਉਨ੍ਹਾਂ ਕਿਹਾ ਕਿ ਲੇਖਕ ਇਤਿਹਾਸਕ ਘਟਨਾਵਾਂ ਤੋ[ ਪ੍ਰੋਰਨਾ ਲੈ ਕੇ ਪਾਠਕਾਂ ਨੂੰ ਸਮਕਾਲੀ ਸਮਾਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਦਾ ਯਤਨ ਕਰਦੇ ਹਨ| ਪਰੰਤੂ ਅਜਿਹਾ ਕਰਦੇ ਸਮੇ[ ਧਿਆਨ ਰੱਖਿਆ ਜਾਂਦਾ ਹੈ ਕਿ ਸਾਹਿਤ ਸਿੱਧੇ ਰੂਪ ਵਿਚ ਪ੍ਰਚਾਰ ਦਾ ਸਾਧਨ ਨਾ ਬਣੇ ਸਗੋ[ ਲੇਖਕ ਦਾ ਸੁਨੇਹਾ ਸਾਹਿਤਕ ਰਚਨਾ ਵਿਚਲੀਆਂ ਘਟਨਾਵਾਂ ਅਤੇ ਪਾਤਰਾਂ ਦੇ ਵਿਵਹਾਰ ਵਿਚੋ[ ਸਹਿਜ ਰੂਪ ਵਿਚ ਪਾਠਕਾਂ ਤੱਕ ਪਹੁੰਚੇ| ਵਿਦਵਾਨ ਲੇਖਕ ਨੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਕਿ ਅੱਜ ਦਾ ਨੌਜਵਾਨ }ਿੰਦਗੀ ਦੀਆਂ ਤਲਖ. ਹਕੀਕਤਾਂ ਦਾ ਮੁਕਾਬਲਾ ਕਰਨ ਦੀ ਥਾਂ ਜਾਂ ਤਾਂ ਨਸਿ.ਆਂ ਦਾ ਸਹਾਰਾ ਲੈ ਕੇ ਪਲਾਇਨ ਕਰ ਰਿਹਾ ਹੈ ਜਾਂ ਖੁਦਕਸ.ੀਆਂ ਦੇ ਰਾਹ ਪੈ ਕੇ ਆਪਣਾ ਬਹੁਮੁੱਲਾ ਜੀਵਨ ਖ.ਤਮ ਕਰ ਰਿਹਾ ਹੈ| ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਡਮੁੱਲੇ ਜੀਵਨ ਨੂੰ ਬਰਬਾਦ ਕਰਨ ਦੀ ਥਾਂ ਹਰ ਕਠਿਨਾਈ ਦਾ ਡਟ ਕੇ ਮੁਕਾਬਲਾ ਕਰਨ, ਹਾਰਾਂ ਤੋ[ ਕਦੇ ਨਾ ਘਬਰਾਉਣ| ਹਾਰਾਂ ਤੋ[ ਘਬਰਾਉਣ ਦੀ ਥਾਂ ਲਗਾਤਾਰ ਸੰਘਰਸ. ਦੌਰਾਨ ਪ੍ਰਾਪਤ ਕੀਤੇ ਆਤਮ ਵਿਸ.ਵਾਸ. ਰਾਹੀ[ ਉਚੇਰੀਆਂ ਮੰ}ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ| ਲੇਖਕ ਨੇ ਆਪਣੀਆਂ ਕਹਾਣੀਆਂ ਦੇ ਪਾਤਰਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਹ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਅਖੀਰ ਤੱਕ ਸੰਘਰਸ. ਕਰਦੇ ਰਹਿੰਦੇ ਹਨ| ਉਹ ਨਾ ਆਸ ਛੱਡਦੇ ਹਨ, ਨਾ ਹੌ[ਸਲਾ ਢਾਹੁੰਦੇ ਹਨ| ਲੇਖਕ ਨੇ ਦੱਸਿਆ ਕਿ ਉਨ੍ਹਾਂ ਨੇ ਸ.ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਅਤੇ ਗਦਰ ਲਹਿਰ ਬਾਰੇ ਦੋ ਕਿਤਾਬਾਂ ਹੁਣੇ ਹੀ ਪ੍ਰਕਾਸ.ਤ ਕਰਵਾਈਆਂ ਹਨ| ਨੌਜਵਾਨ ਦੇਸ. ਦੀ ਆ}ਾਦੀ ਦੀ ਲਹਿਰ ਦੇ ਇਤਿਹਾਸ ਅਤੇ ਆਪਣੇ ਸਭਿਆਚਰਕ ਵਿਰਸੇ ਬਾਰੇ ਜਾਣਨ ਅਤੇ ਸਮਝਣ ਦਾ ਯਤਨ }ਰੂਰ ਕਰਨ, ਤਾਂ ਹੀ ਪ੍ਰਾਪਤ ਕੀਤੀ ਆ}ਾਦੀ ਨੂੰ ਸਹੀ ਪ੍ਰਸੰਗ ਵਿਚ ਸਮਝਿਆ ਅਤੇ ਬਰਕਰਾਰ ਰੱਖਿਆ ਜਾ ਸਕਦਾ ਹੈ|
ਕਾਲਜ ਪ੍ਰਿੰਸੀਪਲ ਡਾ. ਖੁਸ.ਵਿੰਦਰ ਕੁਮਾਰ ਨੇ ਮਹਿਮਾਨ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਵਰਿਆਮ ਸੰਧੂ ਵਰਗੇ ਲੇਖਕਾਂ ਦੀਆਂ ਉਂਚਪਾਏ ਦੀਆਂ ਸਾਹਿਤਕ ਕਿਰਤਾਂ ਜੀਵਨ ਭਰ ਵਿਦਿਆਰਥੀਆਂ ਦਾ ਮਾਰਗ ਦਰਸ.ਨ ਕਰਦੀਆਂ ਰਹਿਣਗੀਆਂ|
ਜਲੰਧਰ ਤੋ[ ਆਏ ਪੰਜਾਬੀ ਆਲੋਚਕ ਡਾ. ਕੁਲਵੰਤ ਸਿੰਘ ਨੇ ਵਰਿਆਮ ਸੰਧੂ ਦੇ ਜੀਵਨ ਅਤੇ ਉਸ ਦੀਆਂ ਰਚਨਾਵਾਂ ਦੇ ਮਹੱਤਵ ਪੂਰਨ ਪਹਿਲੂਆਂ ਤੇ ਰੌਸ.ਨੀ ਪਾਈ|
ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਚਰਨ ਸਿੰਘ ਨੇ ਕਿਹਾ ਕਿ ਪੰਜਾਬੀ ਵਿਭਾਗ ਵੱਲੋ[ ਚਲਾਈ ਗਈ ਵਿਸੇ.ਸ. ਭਾਸ.ਣ ਲੜੀ ਅਧੀਨ ਨਾਮਵਰ ਲੇਖਕਾਂ ਅਤੇ ਵਿਦਵਾਨਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਏ ਜਾਣ ਦਾ ਮੰਤਵ ਉਨ੍ਹਾਂ ਦੇ ਵਿਅਕਤੀਤਵ ਵਿਕਾਸ ਦੇ ਨਾਲ ਨਾਲ ਉਨ੍ਹਾਂ ਅੰਦਰ ਸਾਹਿਤ ਨੂੰ ਪੜ੍ਹਨ, ਸਮਝਣ ਅਤੇ ਸਾਹਿਤ ਸਿਰਜਣ ਦੀ ਚੇਟਕ ਲਾਉਣਾ ਹੈ|
ਕਾਲਜ ਦੇ ਅਧਿਆਪਕ ਡਾ. ਮਨਜੀਤ ਕੌਰ, ਡਾ. ਦਵਿੰਦਰ ਸਿੰਘ, ਡਾ. ਰੁਪਿੰਦਰ ਸ.ਰਮਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪ ਸਵਾਲ ਪੁੱਛੇ ਜਿਨ੍ਹਾਂ ਦੇ ਵਿਦਵਾਨ ਵਕਤਾ ਨੇ ਤਸੱਲੀ ਬਖ.ਸ. ਜਵਾਬ ਦਿੱਤੇ| ਕਾਲਜ ਪ੍ਰਸ.ਾਸਨ ਵੱਲੋ[ ਡਾ. ਵਰਿਆਮ ਸੰਧੂ ਅਤੇ ਡਾ. ਕੁਲਵੰਤ ਸਿੰਘ ਨੂੰ ਯਾਦ-ਚਿੰਨ੍ਹ ਅਤੇ ਸ.ਾਲ ਦੇ ਕੇ ਸਨਮਾਨਿਤ ਕੀਤਾ ਗਿਆ| ਡਾ. ਗੁਰਦੀਪ ਸਿੰਘ ਨੇ ਧੰਨਵਾਦ ਦੇ ਸ.ਬਦ ਕਹੇ ਅਤੇ ਪ੍ਰੋ. ਬਲਵੀਰ ਸਿੰਘ ਨੇ ਕਾਵਿਕ ਅੰਦਾ} ਵਿਚ ਮੰਚ ਸੰਚਾਲਨ ਦੇ ਫਰ} ਨਿਭਾਏ|

ਪ੍ਰਿੰਸੀਪਲ