ਪਟਿਆਲਾ: 5 ਅਗਸਤ, 2015

ਕਾਲਜ ਵਿਚ ਨਅਿਾਂ ਖਿਲਾਫ਼ ਜਾਗਰੂਕਤਾ ਫੈਲਾਉਂਣ ਨੁੱਕੜ-ਨਾਟਕ “ਆਖਿਰ ਕਦੋਂ ਤਕ“ ਦੇ ਮੰਚਨ ਨੂੰ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਸਲਾਹਿਆ। ਕਾਲਜਾਂ-ਯੂਨੀਵਰਸਿਟੀਆਂ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਪੁਰਾਣੇ ਨੇੜੀ ਅਤੇ ਨੇਤਾ ਲੋਕ ਕਿਵੇਂ ਪੂਰੀ ਵਿਉਂਤਬੰਦੀ ਨਾਲ ਨਅਿਾਂ ਦੀ ਦਲ-ਦਲ ਵਿਚ ਧੱਕ ਦਿੰਦੇ ਹਨ, ਨਾਟਕ ਇਸਦਾ ਬਾਖੂਬੀ ਚਿੱਤਰਣ ਕਰਦਾ ਹੈ। ਇਸ ਨਾਟਕ ਰਾਹੀਂ ਨਅਿਾਂ ਦੀ ਤਸਕਰੀ ਅਤੇ ਨੇਤਾਵਾਂ ਦੀ ਇਸ ਕਾਰੋਬਾਰ ਵਿੱਚ ਮੂਲੀਅਤ ਤੇ ਕਰਾਰਾ ਵਿਅੰਗ ਕੀਤਾ ਗਿਆ ਹੈ। ਅਭਿਨੇਤਾਵਾਂ ਦੇ ਕਲਾਤਮਕ ਅਭਿਨੈ ਨੇ ਦਰਕਾਂ ਦੀ ਚੰਗੀ ਵਾਹ-ਵਾਹ ਖੱਟੀ। ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਇਸ ਨੁੱਕੜ-ਨਾਟਕ ਦਾ ਖੂਬ ਅਨੰਦ ਮਾਣਿਆ ਅਤੇ ਸਾਂਝੇ ਰੂਪ ਵਿਚ ਨਅਿਾਂ ਖਿਲਾਫ਼ ਜਾਗਰੂਕਤਾ ਫੈਲਾਉਣ ਦਾ ਅਹਿਦ ਲਿਆ। ਇਹ ਨਾਟਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਥੀਏਟਰ ਐਂਡ ਟੈਲੀਵਿਜ਼ਨ ਵਿਭਾਗ ਦੇ ਵਿਦਿਆਰਥੀਆਂ ਗੁਰਜੀਤ ਭੰਗੂ, ਮਿੰਟੂ ਕਾਪਾ, ਮੁਨੀ ਕੁਮਾਰ, ਰਣਯੋਧ ਢਿੱਲੋਂ, ਨੀਰਜ ਕੌਲ, ਵਿਮ ਗਰੋਵਰ ਤੇ ਰਾਜਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਨਾਟਕ ਦੀ ਸਕਰਿਪਟ ਉਭਰਦੇ ਨਾਟ-ਲੇਖਕ ਦੀਪ ਜਗਦੀਪ ਨੇ ਲਿਖੀ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਖੁਵਿੰਦਰ ਕੁਮਾਰ ਨੇ ਨਾਟਕ ਦੇ ਵਿੇ, ਅਭਿਨੇਤਾਵਾਂ ਦੇ ਅਭਿਨੈ ਤੇ ਉਦੇ ਦੀ ਪ੍ਰਸੰਸਾ ਕੀਤੀ। ਪ੍ਰੋ. ਬਲਵੀਰ ਸਿੰਘ ਨੇ ਨਾਟਕ-ਮੰਡਲੀ ਦੇ ਸੁਹਿਰਦ ਤੇ ਕਲਾਤਮਕ ਯਤਨ ਦਾ ਕਾਲਜ ਵੱਲੋਂ ਧੰਨਵਾਦ ਕੀਤਾ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ