ਡਾ. ਸੁਨੀਤਾ ਧੀਰ ਨੇ ਕਾਲਜ ਮੈਗਜ਼ੀਨ “ਦਿ ਲੂਮਿਨਰੀ“ ਰਿਲੀਜ਼ ਕੀਤਾ ਅਤੇ ਫੈਸ਼ਨ ਡਿਜ਼ਾਈਨਿੰਗ ਦੀ ਪੁਸ਼ਾਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

ਡਾ. ਸੁਨੀਤਾ ਧੀਰ ਨੇ ਕਾਲਜ ਮੈਗਜ਼ੀਨ “ਦਿ ਲੂਮਿਨਰੀ“ ਰਿਲੀਜ਼ ਕੀਤਾ ਅਤੇ ਫੈਸ਼ਨ ਡਿਜ਼ਾਈਨਿੰਗ ਦੀ ਪੁਸ਼ਾਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾਪਟਿਆਲਾ: 18 ਫਰਵਰੀ, 2016 ਮੁਲਤਾਨੀ ਮੱਲ ਮੋਦੀ ਕਾਲਜ ਦੇ ਸਾਲਾਨਾ ਮੈਗਜ਼ੀਨ “ਦਿ ਲੂਮਿਨਰੀ“ ਨੂੰ ਰਿਲੀਜ਼ ਕਰਦਿਆਂ ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਤੇ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵੀਜ਼ਨ ਵਿਭਾਗ ਦੀ ਪ੍ਰੋਫੈਸਰ ਡਾ. ਸੁਨੀਤਾ ਧੀਰ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਦੇ ਮੈਗਜ਼ੀਨ ਨੌਜਵਾਨਾਂ ਅੰਦਰਲੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਆਤਮ ਵਿਸ਼ਵਾਸ ਪੈਦਾ ਕਰਨ... Read More »

College Magazine ‘The Luminary’ released and Exhibition of Fashion Designing inaugurated by Dr. Sunita Dhir

College Magazine ‘The Luminary’ released and Exhibition of Fashion Designing inaugurated by Dr. Sunita DhirPatiala: 18 Feb., 2016 Dr. Sunita Dhir former Head and Professor, Dept. of Theatre and Television, Punjabi University, Patiala presided over the function organized to release the college magazine – ‘The Luminary’ at M M Modi College, Patiala. She appreciated the quality of the contents of the Magazine and congratulated the students for contributing their... Read More »

An expert talk on ‘Beti Bachao – Beti Padhao’

An expert talk on ‘Beti Bachao – Beti Padhao’Patiala: 16 February, 2016 An expert talk on ‘Beti Bachao – Beti Padhao’ theme was organized by the NSS Dept. of Multani Mal Modi College here. Advocate Kusum Sood while delivering her lecture laid stress on educating the girls and developing their skills rather than giving them costly items as dowry on the occasion of... Read More »

“ਬੇਟੀ ਬਚਾਓ – ਬੇਟੀ ਪੜ੍ਹਾਓ“ ਮੁਹਿੰਮ ਤਹਿਤ ਵਿਸ਼ੇਸ਼ ਭਾਸ਼ਣ ਆਯੋਜਿਤ

“ਬੇਟੀ ਬਚਾਓ – ਬੇਟੀ ਪੜ੍ਹਾਓ“ ਮੁਹਿੰਮ ਤਹਿਤ ਵਿਸ਼ੇਸ਼ ਭਾਸ਼ਣ ਆਯੋਜਿਤਪਟਿਆਲਾ: 16 ਫਰਵਰੀ, 2016 ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਐਨ.ਐਸ.ਐਸ. ਵਿਭਾਗ ਵੱਲੋਂ “ਬੇਟੀ ਬਚਾਓ – ਬੇਟੀ ਪੜ੍ਹਾਓ“ ਮੁਹਿੰਮ ਤਹਿਤ ਇੱਕ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ। ਇਸ ਭਾਸ਼ਣ ਵਿੱਚ ਮਹਿਮਾਨ ਵਕਤਾ ਵਜੋਂ ਬੋਲਦਿਆਂ ਐਡਵੋਕੇਟ ਕੁਸਮ ਸੂਦ ਨੇ ਕਿਹਾ ਕਿ ਲੜਕੀਆਂ ਨੂੰ ਵਿਆਹ ਵੇਲੇ ਦਾਜ ਦਾ ਸਮਾਨ ਦੇਣ ਨਾਲੋਂ ਉਨ੍ਹਾਂ ਨੂੰ ਚੰਗੀ ਪੜ੍ਹਾਈ ਕਰਵਾ ਕੇ ਤੇ... Read More »

ਰੂਸ ਦੇ ਮਹਾਨ ਰਸਾਇਣ ਵਿਗਿਆਨੀ ਦਮਿੱਤਰੀ ਇਵਾਨੋਵਿਚ ਮੈਂਡਲੀਵ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ

ਰੂਸ ਦੇ ਮਹਾਨ ਰਸਾਇਣ ਵਿਗਿਆਨੀ ਦਮਿੱਤਰੀ ਇਵਾਨੋਵਿਚ ਮੈਂਡਲੀਵ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆਪਟਿਆਲਾ 09 ਫਰਵਰੀ, 2016 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਰਸਾਇਣ ਵਿਗਿਆਨ ਵਿਭਾਗ ਵੱਲੋਂ ਰੂਸ ਦੇ ਮਹਾਨ ਰਸਾਇਣ ਵਿਗਿਆਨੀ ਦਮਿੱਤਰੀ ਇਵਾਨੋਵਿਚ ਮੈਂਡਲੀਵ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ| ਕਾਲਜ ਦੇ ਡੀਨ ਰਿਸਰਚ ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਮੈਂਡਲੀਵ ਦੁਆਰਾ ਦਿੱਤੇ ਗਏ ਮੈਂਡਲੀਵ ਆਵਰਤੀ ਸਿਧਾਂਤ ਦੇ ਆਧਾਰ ਤੇ ਮੈਂਡਲੀਵ... Read More »

Birthday Of Russian Scientist Mendleev Celebrated By Organising Expert-Talk

Birthday Of Russian Scientist Mendleev Celebrated By Organising Expert-TalkFeb 10, 2016 The birthday of famous Russian chemist and inventor Dmitri Ivanovich Mandleev was celebrated at Multani Mal Modi College with great enthusiasm by organizing a special function.  Dr. Rajeev Sharma, Dean Research of the College expressed that Mendleev discovered the periodic table which is the back bone of modern Chemistry.  Dr. Khushvinder Kumar,... Read More »

NCC Cadet Ishnoor Singh Ghuman bagged the 3rd position in Debate on Voters’ Day

NCC Cadet Ishnoor Singh Ghuman bagged the 3rd position in Debate on Voters’ DayPatiala: 25 January, 2016 On the occasion of National Voters’ Day at District Level Function held at Bikram College, Patiala on 25th January, 2016. NCC Cadet Ishnoor Singh Ghuman bagged the 3rd position in Debate Contest. Deputy Commissioner, Patiala honoured the cadet. College Principal congratulated Ishnoor Singh on this achievement.... Read More »

Swati and Priyanshu Bagged Top Positions in Mini Marathon

Swati and Priyanshu Bagged Top Positions in Mini MarathonPatiala: 24 January, 2016 The NCC Cadets of Patiala group organised a Mini Marathon on 24th Jan. 2016 in which around 300 cadets participated. More than 20 NCC Cadets represented our college. The first and second positions were bagged by our students Swati and Priyanshu respectively. Ishnoor Singh Ghuman got 7th position. College Principal congratulated... Read More »

ਮੁਲਤਾਨੀ ਮਲ ਮੋਦੀ ਕਾਲਜ ਵਿੱਚ ‘ਲੋਹੜੀ ਧੀਆਂ ਦੀ’ ਮਨਾਈ ਗਈ

ਮੁਲਤਾਨੀ ਮਲ ਮੋਦੀ ਕਾਲਜ ਵਿੱਚ ‘ਲੋਹੜੀ ਧੀਆਂ ਦੀ’ ਮਨਾਈ ਗਈਪਟਿਆਲਾ: 13 ਜਨਵਰੀ, 2016     ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦੇ ਪਵਿੱਤਰ ਤਿਓਹਾਰ ਨੂੰ ਬਹੁਤ ਹੀ ਉਹਸ਼ਾਹਅਤੇ ਚਾਅ ਨਾਲ ਮਨਾਇਆ ਗਿਆ। ਇਸ ਸਮੇਂ ਕਾਲਜ ਗਰਾਊਂਡ ਵਿੱਚ ਵਿਦਿਆਰਥੀਆਂ ਵਲੋਂ ਲੋਹੜੀ ਨਾਲ ਸੰਬੰਧਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕਾਲਜਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲੋਹੜੀ... Read More »

College NSS Programme Officers awarded Best NSS Programme Officers by Punjabi University, Patiala

College NSS Programme Officers awarded Best NSS Programme Officers by Punjabi University, PatialaDr. Rajeev Sharma and Prof. Harmohan Sharma our NSS Programme Officers were honoured by the Punjabi University, Patiala as the Best Programme Officers on the occasion of Youth Convention organised by the NSS Dept of the Punjabi University, Patiala on Jan. 19,... Read More »

NSS Camp concluded at Modi College, Patiala

NSS Camp concluded at Modi College, PatialaPatiala: 7 Jan, 2016 Presiding over the valedictory function of seven days NSS camp at M M Modi College Dr. Paramvir Singh, NSS Co-ordinator, Punjabi University, Patiala said that the aim of the NSS Camps is to inculcate the higher human and social values among the youth so that a better and healthy society can... Read More »

ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਆਯੋਜਿਤ

ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਆਯੋਜਿਤਪਟਿਆਲਾ: 04 ਜਨਵਰੀ, 2016 ਮੁਲਤਾਨੀ ਮੱਲ ਮੋਦੀ ਕਾਲਜ ਵਿਚ “ਸਵੱਛ ਭਾਰਤ – ਸਵਸਥ ਭਾਰਤ“ ਥੀਮ ਉਂਪਰ ਆਯੋਜਿਤ ਕੀਤੇ ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਦੌਰਾਨ ਜਿਥੇ ਵਿਦਿਆਰਥੀਆਂ ਅੰਦਰ ਹੱਥੀਂ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਗਿਆ ਉਥੇ ਨਾਲ ਹੀ ਸਮਾਜ ਤੇ ਮਾਨਵਤਾ ਸਾਹਮਣੇ ਖੜ੍ਹੀਆਂ ਵੰਗਾਰਾਂ ਪ੍ਰਤੀ ਨੌਜਾਵਾਨਾਂ ਨੂੰ ਜਾਗਰੂਕ ਕਰਾਕੇ ਨਰੋਏ ਸਮਾਜ ਦੀ... Read More »

Seven Day Special NSS Camp is being organized at M M Modi College

Seven Day Special NSS Camp is being organized at M M Modi CollegePatiala : 4 Jan, 2016 A Seven Day Special NSS Camp under the theme ‘Swachh Bharat – Swasth Bharat’ is being organized at M M Modi College here. While inaugurating the camp, College Principal Dr. Khushvinder Kumar laid stress upon the need to inculcate social and ethical values among the young boys and girls. He... Read More »

8th National Conference on Recent Advances in Chemical, Biological and Environmental Sciences (RACES-2016) on February 19-20, 2016

Multani Mal Modi College, Patiala is organizing a 8th National Conference on Recent Advances in Chemical, Biological and Environmental Sciences (RACES-2016) on February 19-20, 2016. Conference will consist of expert lectures from eminent academicians and scientist of different fields. Besides expert talks, abstracts will also be published in the form of abstract book, followed by poster session.... Read More »

ਖੇਡਾਂ ਵਿਚ ਉਚੇਰੀਆਂ ਪ੍ਰਾਪਤੀਆਂ ਲਈ ਮੁਲਤਾਨੀ ਮੱਲ ਮੋਦੀ ਕਾਲਜ ਦੇ ਖਿਡਾਰੀ ਸਨਮਾਨਿਤ

ਖੇਡਾਂ ਵਿਚ ਉਚੇਰੀਆਂ ਪ੍ਰਾਪਤੀਆਂ ਲਈ ਮੁਲਤਾਨੀ ਮੱਲ ਮੋਦੀ ਕਾਲਜ ਦੇ ਖਿਡਾਰੀ ਸਨਮਾਨਿਤਪਟਿਆਲਾ: 23 ਦਸੰਬਰ, 2015 ਸਾਲ 2013-14 ਦੌਰਾਨ ਖੇਡਾਂ ਦੇ ਖੇਤਰ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਦੇ ਖਿਡਾਰੀਆਂ ਦੀਆਂ ਉਚੇਰੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਾਲਜ ਦੇ ਖਿਡਾਰੀਆਂ ਨੂੰ ਲਗਭਗ ਸਾਢੇ ਚਾਰ ਲੱਖ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਮੌਕੇ... Read More »

21 Sportspersons of M M Modi College felicitated with cash prizes

21 Sportspersons of M M Modi College felicitated with cash prizesTwenty one sportspersons of M. M. Modi College, Patiala were felicitated by the Punjabi University for their commendable performances at Senior National and All India Inter-University Sports Competitions. Dr. Jaspal Singh, V. C., Punjabi University, Patiala honoured them with cash prizes of about Rs. 4.5 lac on the occasion of Annual Sports Prize Distribution Function... Read More »

Inter Institutional Science Fair held at Multani Mal Modi College Patiala

Inter Institutional Science Fair held at Multani Mal Modi College PatialaPatiala: 24th October, 2015             Inter Institutional Science Fair was held at Multani Mal Modi College on the eve of Modi Jayanti on 24th October, 2015. A competition was held for Static Models, Working Models and Poster Presentation on the theme ‘Science and Society’. Around 270 students from 20 schools and 7 colleges participated in... Read More »

ਵਿਗਿਆਨ ਮੇਲਾ ਅਤੇ ਲੇਖ-ਲਿਖਣ ਮੁਕਾਬਲਾ ਕਰਵਾ ਕੇ ਮਨਾਈ ਮੋਦੀ ਜੈਅੰਤੀ

ਵਿਗਿਆਨ ਮੇਲਾ ਅਤੇ ਲੇਖ-ਲਿਖਣ ਮੁਕਾਬਲਾ ਕਰਵਾ ਕੇ ਮਨਾਈ ਮੋਦੀ ਜੈਅੰਤੀਪਟਿਆਲਾ: 24 ਅਕਤੂਬਰ, 2015 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਮੋਦੀ ਜੈਅੰਤੀ ਦੇ ਅਵਸਰ ਤੇ ਲੇਖ-ਲਿਖਣ ਮੁਕਾਬਲਾ ਅਤੇ ਅੰਤਰ ਸੰਸਥਾ ਵਿਗਿਆਨ ਮੇਲਾ ਆਯੋਜਿਤ ਕੀਤਾ ਗਿਆ। ਵਿਗਿਆਨ ਮੇਲੇ ਦਾ ਉਦਘਾਟਨ ਡਾ. ਓ.ਪੀ. ਜਸੂਜਾ, ਡੀਨ, ਫਿਜ਼ੀਕਲ ਸਾਇੰਸਿਜ਼, ਪੰਜਾਬੀ ਯੂਨੀਵਰਸਿਟੀ, ਪਟਿਅਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਲਜਾਂ ਵਿਚ ਵਿਗਿਆਨ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਆਯੋਜਿਤ ਕਰਨ ਨਾਲ... Read More »

Inter Institutional Science Fair

Multani Mal Modi College is going to organize its prestigious annual function “Inter Institutional Science Fair” on 24th October, 2015 on the theme ‘Science and Society’. The sub topics for contest are: Biotechnology: A Bane or Boon. Chemistry in Service of Man. Hazards of Nuclear Radiations. Mathematics in Daily Life. Resources saved Today, an Asset... Read More »

ਲੇਖ – ਲਿਖਣ ਮੁਕਾਬਲਾ

... Read More »

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਚ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਲਾਅਨ ਟੈਨਿਸ ਚੈਂਪੀਅਨਸ਼ਿਪ ਆਰੰਭ

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਚ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਲਾਅਨ ਟੈਨਿਸ ਚੈਂਪੀਅਨਸ਼ਿਪ ਆਰੰਭਪਟਿਆਲਾ: 12 ਅਕਤੂਬਰ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਲਾਅਨ ਟੈਨਿਸ ਚੈਂਪੀਅਨਸ਼ਿਪ ਲਈ ਅੰਤਰ-ਕਾਲਜ ਮੁਕਾਬਲੇ ਆਰੰਭ ਹੋਏ। ਐਨ.ਆਈ.ਐਸ. ਪਟਿਆਲਾ ਦੇ ਚੀਫ਼ ਕੋਚ (ਬਾਕਸਿੰਗ) ਸ੍ਰੀ ਤਰਸੇਮ ਲਾਲ ਗੁਪਤਾ ਅਤੇ ਅਰਜੁਨ ਅਵਾਰਡੀ ਬਾਕਸਿੰਗ ਕੋਚ, ਐਨ.ਆਈ.ਐਸ. ਪਟਿਆਲਾ ਸ੍ਰੀ ਸਰਨ ਜੋਆਏ ਨੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਅਵਸਰ ਤੇ ਸ੍ਰੀ ਤਰਸੇਮ ਲਾਲ ਗੁਪਤਾ ਨੇ... Read More »

Punjabi University Inter College Lawn Tennis Championship begins at M M Modi College, Patiala

Punjabi University Inter College Lawn Tennis Championship begins at M M Modi College, PatialaPatiala: October 12, 2015   Punjabi University Inter College Lawn Tennis Championship began at M M Modi College here today. Sh. Tarsem Lal Gupta, Chief Coach (Boxing), NIS, Patiala and Sh. Saran Joy, Arjun Awardee (Boxing Coach), NIS, Patiala inaugurated the tournament. Sh. Tarsem Lal Gupta appreciated the achievements of the College in sports and... Read More »

M. M. Modi College Wins Punjabi University Inter Zonal Cricket Championship (Men)

M. M. Modi College Wins Punjabi University Inter Zonal Cricket Championship (Men)Multani Mal Modi College has won the Inter-Zonal Cricket Championship (Men) held at Govt. Rajindra College, Bathinda. The winning team comprised of Arun Bharti (Captain), Anmolpreet Singh Rai, Mandeep Inder Bawa, Karan Pathak, Sagar Kumar, Plash Khurana, Manpreet Singh, Shivam Ghai, Kartar Singh, Karan Kaila, Sanveer Singh, Jashanjot Singh Bhangu, Ikjot Singh Thind, Anmol Malhotra,... Read More »

M. M. Modi College (Men) Wins Punjabi University Table Tennis Championship

M. M. Modi College (Men) Wins Punjabi University Table Tennis ChampionshipPatiala : 7th Oct., 2015 Multani Mal Modi College has won the Inter-College Table Tennis Championship (Men) held at Desh Bhagat University, Gobindigarh. The winning team comprised of Abhinav Gulati, Gursimaran Singh, Gagandeep Singh and Charanjeet Singh. The college Principal, Dr. Khushvinder Kumar and Dr. Gurdeep Singh, Chairman, Sports Committee of the College, congratulated the... Read More »

ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਆਯੋਜਿਤ ਕੀਤਾ ਗਿਆ

ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਆਯੋਜਿਤ ਕੀਤਾ ਗਿਆਪਟਿਆਲਾ: 02 ਅਕਤੂਬਰ, 2015 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਸਵੱਛ ਭਾਰਤ ਮਿਸ਼ਨ ਅਧੀਨ ਚਲ ਰਿਹਾ ਸੱਤ-ਰੋਜ਼ਾ ਵਿਸ਼ੇਸ਼ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਕੈਂਪ ਸਮਾਪਤ ਹੋਇਆ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਅਤੇ ਪ੍ਰੋ. ਜਗਦੀਪ ਕੌਰ ਦੀ ਅਗੁਵਾਈ ਹੇਠ ਲਗਾਏ ਗਏ ਇਸ ਕੈਂਪ ਵਿਚ 120 ਤੋਂ ਵੱਧ ਵਲੰਟੀਅਰਾਂ ਅਤੇ 10 ਅਧਿਆਪਕਾਂ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਇਸ... Read More »

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆਪਟਿਆਲਾ: 28 ਸਤੰਬਰ, 2015 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦਾ 108 ਵਾਂ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਸਦਾ ਵਿਰਸਾ ਵਿਸ਼ੇ ਉਂਤੇ ਵਿਚਾਰ ਚਰਚਾ ਦਾ ਆਯੋਜਨ ਵੀ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਸੁਆਗਤੀ ਭਾਸ਼ਣ ਦੌਰਾਨ... Read More »

Talent Hunt held at M. M. Modi College, Patiala

Talent Hunt held at M. M. Modi College, PatialaPatiala: Sept. 23, 2015       ‘Talent Hunt – 2015’ competition was organised at the local M M Modi College. While inaugurating the function Sh. Daljit Singh Rana, S. P. (City), Patiala asked the young students in the age group of 17-25 years to focus on the defined objective under the able guidance of their teachers... Read More »

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇਪਟਿਆਲਾ: 23 ਸਤੰਬਰ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹਰ ਸਾਲ ਦੀ ਤਰ੍ਹਾਂ ‘ਪ੍ਰਤਿਭਾ ਖੋਜ ਮੁਕਾਬਲਾ – 2015’ ਕਰਵਾਇਆ ਗਿਆ ਜਿਸ ਵਿਚ ਸ. ਦਲਜੀਤ ਸਿੰਘ ਰਾਣਾ ਐਸ.ਪੀ. (ਸਿਟੀ), ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਸ. ਹਰਦੀਪ ਸਿੰਘ ਬਡੂੰਡਰ, ਟ੍ਰੈਫ਼ਿਕ ਇੰਚਾਰਜ, ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਸ੍ਰੀ ਦਲਜੀਤ ਸਿੰਘ ਰਾਣਾ... Read More »

ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ

ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇਪਟਿਆਲਾ: 15 ਸਤੰਬਰ, 2015 ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹੋਏ ਇਕ ਵਿਸੇyਸ਼ ਸਮਾਗਮ ਵਿਚ ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ (ਰਜਿ.) ਦੇ ਮੈਨੇਜਿੰਗ ਟ੍ਰਸਟੀ ਡਾ. ਐਸ.ਪੀ.ਸਿੰਘ ਓਬਰਾਏ ਨੇ ਕਾਲਜ ਦੇ 38 ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ 3 ਲੱਖ 37 ਹਜ਼ਾਰ 425 ਰੁਪਏ ਦੀ ਰਕਮ ਦੇ ਵਜ਼ੀਫ਼ੇ ਦਿੱਤੇ। ਇਸ ਅਵਸਰ ਤੇ ਸਰਬਤ ਦਾ ਭਲਾ ਟਰੱਸਟ... Read More »

Sarbat Da Bhala Charitable Trust awards Scholarships to the needy and meritorious students of Modi College

Sarbat Da Bhala Charitable Trust awards Scholarships to the needy and meritorious students of Modi CollegePatiala: 15 Sept., 2015 Sarbat Da Bhala Charitable Trust (Regd.) Managing Trustee, Sh. S. P. Singh Oberoi  handed over a cheque of Rs. 3,37,425/- to the needy and the meritorious students of M M Modi College here as their annual scholarships for the current year. Addressing the college students, on behalf of the trust, Mr.... Read More »

M. M. Modi College (Men) Wins Punjabi University Cycling (Road) Championship

M. M. Modi College (Men) Wins Punjabi University Cycling (Road) ChampionshipMultani Mal Modi College has won the Inter-College Cycling (Road) Championship (Men) held at Chandigarh-Bathinda Road during Sept. 5-6, 2015. The winning team comprised of Rajbir Singh, Mohit Kumar, Sukhdeep Singh, Sukhbir Singh and Gaganbir Singh. The college Road-Cycling (Women) Team also got the 1st Runners-up position in this championship. The team comprised Ms. Priyanka... Read More »

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੋਡ-ਸਾਈਕਲਿੰਗ (ਪੁਰਸ਼) ਚੈਂਪੀਅਨਸ਼ਿਪ ਜਿੱਤੀ

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੋਡ-ਸਾਈਕਲਿੰਗ (ਪੁਰਸ਼) ਚੈਂਪੀਅਨਸ਼ਿਪ ਜਿੱਤੀਪਟਿਆਲਾ: 8 ਸਤੰਬਰ, 2015 ਮੁਲਤਾਨੀ ਮੱਲ ਮੋਦੀ ਕਾਲਜ ਦੀ ਰੋਡ-ਸਾਈਕਲਿੰਗ ਟੀਮ (ਪੁਰਸ਼) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਚੰਡੀਗੜ੍ਹ-ਬਠਿੰਡਾ ਬਾਈਪਾਸ ਰੋਡ, ਪਟਿਆਲਾ ਵਿਖੇ 5-6 ਸਤੰਬਰ, 2015 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਵਿਚ ਮੈਂਬਰ ਰਾਜਬੀਰ ਸਿੰਘ, ਮੋਹਿਤ ਕੁਮਾਰ, ਸੁਖਦੀਪ ਸਿੰਘ, ਸੁਖਬੀਰ ਸਿੰਘ ਅਤੇ ਗਗਨਬੀਰ ਸਿੰਘ ਸ਼ਾਮਲ ਸਨ।... Read More »

“ਨੇਤਰਦਾਨ ਪੰਦਰਵਾੜਾ ਮੁਹਿੰਮ“ ਅਧੀਨ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ

“ਨੇਤਰਦਾਨ ਪੰਦਰਵਾੜਾ ਮੁਹਿੰਮ“ ਅਧੀਨ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਜ਼ਿਲ੍ਹਾ ਸਿਹਤ ਵਿਭਾਗ (ਦਫ਼ਤਰ, ਸਿਵਲ ਸਰਜਨ), ਪਟਿਆਲਾ ਦੇ ਸਹਿਯੋਗ ਨਾਲ “ਨੇਤਰਦਾਨ ਪੰਦਰਵਾੜਾ ਮੁਹਿੰਮ“ ਅਧੀਨ ਵਿਦਿਆਰਥੀਆਂ ਨੂੰ ਅੱਖਾਂ ਦਾਨ ਕਰਨ ਬਾਰੇ ਜਾਗ੍ਰਿਤ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਉਦਘਾਟਨ ਕਰਦਿਆਂ ਸਿਵਲ ਸਰਜਨ, ਪਟਿਆਲਾ, ਡਾ. ਰਾਜੀਵ ਭੱਲਾ ਨੇ ਕਿਹਾ ਕਿ ਜੀਊਂਦੇ-ਜੀਅ ਖੂਨਦਾਨ ਕਰਨਾ ਅਤੇ ਮਰਨ ਉਪਰੰਤ ਨੇਤਰਦਾਨ... Read More »

A Seminar on the awareness about eye donation organized at M M Modi College, Patiala

A Seminar on the awareness about eye donation organized at M M Modi College, PatialaPatiala : 4 September, 2015 A seminar to make the students aware about eye-donation, under the ‘National Programme for Control of Blindness’ was oragnised at M M Modi College in association with the Health Department (Civil Surgeon Office), Patiala. Dr. Rajeev Bhalla, Civil Surgeon, Patiala inaugurated the seminar. He informed that 30th National Fortnight on... Read More »

ਮੁਲਤਾਨੀ ਮੱਲ ਮੋਦੀ ਕਾਲਜ ਵਿਚ ਪੁਸਤਕ ਪ੍ਰਦਰਸ਼ਨੀ ਅਤੇ ਵਿਸ਼ੇਸ਼ ਭਾਸ਼ਣ

ਮੁਲਤਾਨੀ ਮੱਲ ਮੋਦੀ ਕਾਲਜ ਵਿਚ ਪੁਸਤਕ ਪ੍ਰਦਰਸ਼ਨੀ ਅਤੇ ਵਿਸ਼ੇਸ਼ ਭਾਸ਼ਣਪਟਿਆਲਾ: 21 ਅਗਸਤ, 2015 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ “ਸ਼ਖਸੀਅਤ ਨਿਰਮਾਣ ਵਿਚ ਪੁਸਤਕਾਂ੍ਸਾਹਿਤ ਦਾ ਯੋਗਦਾਨ“ ਵਿਸ਼ੇ ਤੇ ਇਕ ਵਿਸ਼ੇਸ਼ ਭਾਸਣ ਆਯੋਜਿਤ ਕੀਤਾ ਗਿਆ। ਇਸ ਅਵਸਰ ਤੇ  ਡਾ. ਧਨਵੰਤ ਕੌਰ, ਪ੍ਰੋਫੈਸਰ ਇੰਚਾਰਜ, ਪਬਲਿਕੇਸ਼ਨ ਬਿਊਰੋ ਅਤੇ ਸਾਬਕਾ ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਵਕਤਾ ਵਜੋਂ ਬੋਲਦਿਆਂ ਕਿਹਾ ਕਿ ਪੁਸਤਕਾਂ... Read More »

Book Exhibition and a Lecture organized at M M Modi College, Patiala

Book Exhibition and a Lecture organized at M M Modi College, PatialaPatiala: 21 August, 2015 An exhibition of the books published by the Publication Bureau of Punjabi University, Patiala was inaugurated by Dr. Dhanwant Kaur, Prof. Incharge of the Publication Bureau and Dr. Khushvinder Kumar, Principal of the College. The students and members of the staff purchased books of their choice and availed 50% concession on... Read More »

ਅੰਤਰਰਾਸ਼ਟਰੀ ਯੁਵਕ ਦਿਵਸ ਮੌਕੇ ਮੋਦੀ ਕਾਲਜ ਵਿਚ ਖੂਨ ਦਾਨ ਕੈਂਪ

ਅੰਤਰਰਾਸ਼ਟਰੀ ਯੁਵਕ ਦਿਵਸ ਮੌਕੇ ਮੋਦੀ ਕਾਲਜ ਵਿਚ ਖੂਨ ਦਾਨ ਕੈਂਪਪਟਿਆਲਾ: 12 ਅਗਸਤ, 2015 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਅੰਤਰੱਰਾਸ਼ਟਰੀ ਯੁਵਕ ਦਿਵਸ ਮੌਕੇ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਰੈਂਡ ਰਿੱਬਨ ਕਲੱਬ ਦੇ ਸਹਿਯੋਗ ਨਾਲ ਇਕ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਖੂਨਦਾਨ ਸਰਵੋਤਮ ਦਾਨ ਹੈ। ਨੌਜਵਾਨਾਂ ਨੂੰ ਵੱਧ ਤੋਂ ਵੱਧ... Read More »

ਮੁਲਤਾਨੀ ਮੱਲ ਮੋਦੀ ਕਾਲਜ ਵਿਚ “ਆਖ਼ਿਰ ਕਦੋਂ ਤਕ“ ਨਾਟਕ ਦਾ ਮੰਚਨ

ਪਟਿਆਲਾ: 5 ਅਗਸਤ, 2015 ਕਾਲਜ ਵਿਚ ਨਅਿਾਂ ਖਿਲਾਫ਼ ਜਾਗਰੂਕਤਾ ਫੈਲਾਉਂਣ ਨੁੱਕੜ-ਨਾਟਕ “ਆਖਿਰ ਕਦੋਂ ਤਕ“ ਦੇ ਮੰਚਨ ਨੂੰ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਸਲਾਹਿਆ। ਕਾਲਜਾਂ-ਯੂਨੀਵਰਸਿਟੀਆਂ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਪੁਰਾਣੇ ਨੇੜੀ ਅਤੇ ਨੇਤਾ ਲੋਕ ਕਿਵੇਂ ਪੂਰੀ ਵਿਉਂਤਬੰਦੀ ਨਾਲ ਨਅਿਾਂ ਦੀ ਦਲ-ਦਲ ਵਿਚ ਧੱਕ ਦਿੰਦੇ ਹਨ, ਨਾਟਕ ਇਸਦਾ ਬਾਖੂਬੀ ਚਿੱਤਰਣ ਕਰਦਾ ਹੈ। ਇਸ ਨਾਟਕ ਰਾਹੀਂ ਨਅਿਾਂ ਦੀ... Read More »

Plantation Drive by Eco-Club

Plantation Drive by Eco-ClubPatiala : 04 Aug, 2015 Eco-club of M. M. Modi College, Patiala in collaboration with Ludhiana based NGO Sambhav participated in a plantation drive at the college campus by planting 50 saplings on 19th July, 2015. The plantation drive was inaugurated by DFO ext. Patiala, Mr. Jugraj Rathore and his team members. College Principal Dr. Khushvinder Kumar welcomed... Read More »

Modi College starts B.Voc. Courses in Software Development and Industrial Waste Treatment Technology with UGC Grant of Rs. 1.70 crore

M. Modi College has got the approval to start the three-year degree programmes, B. Voc. in Software Development and Industrial Waste Treatment Technology from this session under the Central Govt. Skill based Vocational Courses Scheme. A grant of 1.7 crore has been sanctioned to the college for this purpose by the University Grants Commission.  Dr.... Read More »

New Session begins with three-day Orientation Programme for the entry level students at M M Modi College, Patiala

Patiala : 24 July, 2015   The new academic session of M M Modi College commenced by organizing a three-day Orientation programme for the entry level students. The college Principal Dr. Khushvinder Kumar Welcomed the students and said that the students coming from the schools face many difficulties in the new environment of the college.... Read More »

Celebration of World Environment Day

To mark the celebrations of World Environment Day, Multani Mal Modi College Patiala has taken up the noble initiative to save the birds in this sweltering summer. Please ensure to set a water bowl and bird feeder on the boundary walls/terraces of your homes. You will happy to notice that birds will quench their thirst.... Read More »

ਮੋਦੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਉਚੇਰੀਆਂ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

ਮੋਦੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਉਚੇਰੀਆਂ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤਪਟਿਆਲਾ: 19 ਅਪ੍ਰੈਲ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ, ਮੈਰਿਟ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ।... Read More »

Achievers felicitated at Multani Mal Modi College

Achievers felicitated at Multani Mal Modi CollegeAnnual Prize Distribution Function was held at M. M. Modi College where S. Surjit Singh Rakhra, Hon’ble Minister, Higher Education and Languages, Water Supply and Sanitation, Govt. of Punjab addressed the students and honoured them with Rolls of Honour, College Colours and Merit Certificates. He lauded the achievements of the students in the field of... Read More »

ਸਾਲਾਨਾ ਕਨਵੋਕੇਸ਼ਨ ਦਾ ਆਯੋਜਨ

ਸਾਲਾਨਾ ਕਨਵੋਕੇਸ਼ਨ ਦਾ ਆਯੋਜਨਪਟਿਆਲਾ: 27 ਮਾਰਚ, 2015 ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਤੇ ਕਨਵੋਕੇਸ਼ਨ ਭਾਸ਼ਣ ਦਿੱਤਾ। ਆਪਣੇ ਕਨਵੋਕੇਸ਼ਨ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਕਿ ਮੋਦੀ ਕਾਲਜ ਨੇ ਸਿੱਖਿਆ ਦੇ ਹਰ... Read More »

Annual Convocation held at Modi College, Patiala

Annual Convocation held at Modi College, PatialaAnnual Convocation was organised at Multani Mal Modi College today. Dr. Jaspal Singh, Vice Chancellor, Punjabi University, Patiala delivered the convocation address and conferred the degrees. The convocation opened with the welcome address of Dr. Khushvinder Kumar, Principal of the College where he thanked the Chief Guest. He also presented a brief report of the... Read More »

Welcome NAAC Peer Team

We welcome NAAC peer team on visiting our... Read More »

Expert Talk on ‘Financial Statement Analysis’

Expert Talk on ‘Financial Statement Analysis’Patiala: March 13, 2015   An expert talk on ‘Financial Statement Analysis’ was organized by Department of Commerce, M M Modi College today. Dr R. S. Arora, Professor, Dept of Commerce, Punjabi University, Patiala was the speaker on this occasion. He emphasized the need to understand the vital information hidden in the financial statements prepared... Read More »

AN EXHIBITION OF APPARELS DESIGNED BY THE STUDENTS

AN EXHIBITION OF APPARELS DESIGNED BY THE STUDENTSPatiala: March 12, 2015                An exhibition ‘Creations – 2015’ was organized by the Dept. of Fashion Design and Technology displaying a collection of various types of apparels including traditional Indian wear, bridal wear, kids wear as well as various home decorations. Sh. S. K. Ahluwalia, Commissioner (Retd.), Patiala Division and Dr. Daizy Walia, Dept.... Read More »

ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਕੀਤੀਆਂ ਖੂਬਸੂਰਤ ਪੁਸ਼ਾਕਾਂ ਦੀ ਇਕ ਪ੍ਰਦਰਸ਼ਨੀ ਕਾਲਜ ਵਿਚ ਲਗਾਈ ਗਈ

ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਕੀਤੀਆਂ ਖੂਬਸੂਰਤ ਪੁਸ਼ਾਕਾਂ ਦੀ ਇਕ ਪ੍ਰਦਰਸ਼ਨੀ ਕਾਲਜ ਵਿਚ ਲਗਾਈ ਗਈਅੱਜ ਸਥਾਨਕ ਮ ਮ ਮੋਦੀ ਕਾਲਜ ਦੇ ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਕੀਤੀਆਂ ਖੂਬਸੂਰਤ ਪੁਸ਼ਾਕਾਂ ਦੀ ਇਕ ਪ੍ਰਦਰਸ਼ਨੀ ਕਾਲਜ ਵਿਚ ਲਗਾਈ ਗਈ ਜਿਸ ਦਾ ਉਦਘਾਟਨ ਪਟਿਆਲਾ ਡਿਵੀਜ਼ਨ ਦੇ ਸੇਵਾਮੁਕਤ ਕਮਿਸ਼ਨਰ ਸ੍ਰੀ ਐਸ. ਕੇ. ਆਹਲੂਵਾਲੀਆ ਅਤੇ ਡਾ. ਡੇਜ਼ੀ ਵਾਲੀਆ, ਡਾਂਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤਾ। ਇਸ ਨੁਮਾਇਸ਼ ਵਿੱਚ ਬੱਚਿਆਂ ਅਤੇ ਦੁਲਹਨਾਂ... Read More »