Patiala: July 21, 2020

College Student bagged First position in Online Mini Story Competition

In the recent online Mini story writing competition conducted by GHG Khalsa College, Gurusar Sidhar, 268 entries were received in the category of students story tellers in the age group of 18 -35 years. The story “Lockdown” written by Rinku Ibdal student of B.A.II, M.M.Modi College, Patiala bagged first position in this competition.

ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਵਲੋਂ ਪਿਛਲੇ ਦਿਨੀਂ ਕਰਵਾਏ ਗਏ ਆਨਲਾਈਨ ਮਿਨੀ ਕਹਾਣੀ ਮੁਕਾਬਲੇ ਦੀਆਂ ਲੇਖਕ ਉਮਰ ਵਰਗ ਦੀਆਂ ਵੱਖ ਵੱਖ ਸ਼੍ਰੇਣੀਆਂ ਵਿਚੋਂ 18 ਸਾਲ ਤੋਂ 35 ਸਾਲ ਦੀ ਉਮਰ ਵਰਗ ਦੇ ਵਿਦਿਆਰਥੀ ਕਹਾਣੀਕਾਰਾਂ ਦੀ ਸ਼੍ਰੇਣੀ ਵਿੱਚ ਪ੍ਰਾਪਤ ਹੋਈਆਂ ਕੁੱਲ 268 ਕਹਾਣੀਆਂ ਵਿਚੋਂ ਮੁਲਤਾਨੀ ਮਲ ਮੋਦੀ ਕਾਲਜ ਦੇ ਬੀ ਏ ਭਾਗ ਦੂਜਾ ਦੇ ਵਿਦਿਆਰਥੀ ਰਿੰਕੂ ਇਬਦਾਲ ਦੀ ਕਹਾਣੀ ‘ਲਾਕਡਾਊਨ’ ਨੇ ਪ੍ਰਥਮ ਸਥਾਨ ਹਾਸਿਲ ਕੀਤਾ ਹੈ।