Academic Activities

New Session begins with Two-Day Orientation Programme for the entry level students at M M Modi College, Patiala

New Session begins with Two-Day Orientation Programme for the entry level students at M M Modi College, PatialaPatiala: 19 July, 2016 The new academic session of M M Modi College commenced by organizing a two-day Orientation programme for the entry level students. The college Principal Dr. Khushvinder Kumar welcomed the students and said that the students coming from the schools face many difficulties in the new environment of the college. He assured... Read More »

Extension Lecture by Dr. Deepak Kumar on ‘Interplay of Market Forces and Social Issues’

Extension Lecture by Dr. Deepak Kumar on ‘Interplay of Market Forces and Social Issues’Patiala: 04 May, 2016 PG Dept of Commerce, M M Modi College, Patiala organized a special lecture on ‘Interplay of Market Forces and Social Issues’. Dr. Deepak Kumar, Dept. of Sociology and Social Anthropology, Punjabi University, Patiala was the guest speaker on the occasion. The college Principal Dr. Khushvinder Kumar welcomed the guest-speaker and spoke... Read More »

ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਵੱਲੋ ਵਿਸੇਸ ਭਾਸਣ

ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਵੱਲੋ ਵਿਸੇਸ ਭਾਸਣਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਵੱਲੋ[ ਵਿਸੇ.ਸ. ਭਾਸ.ਣ ਪਟਿਆਲਾ: 11 ਅਪਰੈਲ, 2016 ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋ[ “ਸਮਾਜਿਕ ਅਨੁਭਵ ਅਤੇ ਸਿਰਜਣ ਪ੍ਰਕਿਰਿਆ” ਵਿਸ.ੇ ਤੇ ਆਯੋਜਿਤ ਵਿਸ.ੇਸ. ਭਾਸ.ਣ ਦੌਰਾਨ ਬੋਲਦਿਆਂ ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਲੇਖਕ ਤਾਂ ਸੰਵੇਦਨਸ.ੀਲ ਹੁੰਦੇ ਹੀ ਹਨ, ਉਹ ਲੋਕਾਂ ਦੇ ਦੁਖ-ਦਰਦ ਨੂੰ ਮਹਿਸੂਸ ਕਰਕੇ... Read More »

Expert-Talk by eminent Punjabi Writer Dr. Waryam Sandhu Patiala: 11 April, 2016

Expert-Talk by eminent Punjabi Writer Dr. Waryam Sandhu  Patiala: 11 April, 2016Patiala: 11 April, 2016 An expert-talk on the theme of ‘Social Experience and Creative Writing’ by eminent Punjabi Story-Writer Dr. Waryam Singh Sandhu was organized by the Punjabi Dept. of M. M. Modi College here. Addressing the students and the faculty he said that every sensitive human being feels the pain and agony of the... Read More »

Achievers felicitated at Multani Mal Modi College

Achievers felicitated at Multani Mal Modi CollegeAnnual Prize Distribution Function was held at M. M. Modi College where S. Parminder Singh Gill, Commissioner, Municipal Corporation, Patiala addressed the students and honoured them with Rolls of Honour, College Colours and Merit Certificates. He lauded the achievements of the students in the field of academics, sports and co-curricular activities. He also appreciated the... Read More »

ਮੋਦੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਉਚੇਰੀਆਂ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

ਮੋਦੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਉਚੇਰੀਆਂ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤਪਟਿਆਲਾ: 10 ਮਾਰਚ, 2016 ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸ. ਪਰਮਿੰਦਰ ਸਿੰਘ ਗਿੱਲ, ਆਈ.ਏ.ਐਸ., ਕਮਿਸ਼ਨਰ, ਨਗਰ ਨਿਗਮ, ਪਟਿਆਲਾ ਨੇ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ, ਮੈਰਿਟ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਸਮਾਰੋਹ ਦੌਰਾਨ ਬੋਲਦਿਆਂ ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਦੀਆਂ... Read More »

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਔਰਤ ਦਿਵਸ ਨੂੰ ਸਮਰਪਿਤ ਕਨਵੋਕੇਸ਼ਨ-2016

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਔਰਤ ਦਿਵਸ ਨੂੰ ਸਮਰਪਿਤ ਕਨਵੋਕੇਸ਼ਨ-2016ਪਟਿਆਲਾ: 8 ਮਾਰਚ, 2016 ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਦੌਰਾਨ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਮੁਖਾਤਬ ਹੁੰਦਿਆਂ ਸਮਾਰੋਹ ਦੇ ਮੁੱਖ ਮਹਿਮਾਨ ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਅੱਜ ਦਾ ਦਿਹਾੜਾ ਸੰਸਾਰ ਪੱਧਰ ਤੇ ਔਰਤ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਤੇ ਅੱਜ ਦਾ... Read More »

Convocation – 2016 dedicated to the Women Day

Convocation – 2016 dedicated to the Women DayPatiala: March 8, 2016 Convocation-2016 was organised at Multani Mal Modi College today. Dr. Jaspal Singh, Vice Chancellor, Punjabi University, Patiala delivered the convocation address and conferred the degrees. The convocation opened with the welcome address of Dr. Khushvinder Kumar, Principal of the College. He thanked the Chief Guest and presented a brief report of... Read More »

ਵਿਦਿਆਰਥੀ ਲੀਡਰਸ਼ਿਪ ਪ੍ਰੋਗਰਾਮ ਆਯੋਜਿਤ

ਵਿਦਿਆਰਥੀ ਲੀਡਰਸ਼ਿਪ ਪ੍ਰੋਗਰਾਮ ਆਯੋਜਿਤਪਟਿਆਲਾ: 23 ਫਰਵਰੀ, 2016 ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਡਿਵੈਲਪਮੈਂਟ, ਚੰਡੀਗੜ੍ਹ ਦੇ ਸਹਿਯੋਗ ਨਾਲ “ਵਿਦਿਆਰਥੀ ਲੀਡਰਸ਼ਿਪ ਪ੍ਰੋਗਰਾਮ“ ਆਯੋਜਿਤ ਕੀਤਾ ਗਿਆ। ਮਹਿਮਾਨ ਵਕਤਾਵਾਂ ਦੇ ਸਵਾਗਤ ਵਿੱਚ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਨੌਜਵਾਨਾਂ ਨੂੰ ਵਿਭਿੰਨ ਖੇਤਰਾਂ ਵਿੱਚ ਕੰਮ ਕਰਨ ਦੇ... Read More »

Student Leadership Programme Organised

Student Leadership Programme OrganisedPatiala: 23 February, 2016   A Student Leadership Programme was organized at M M Modi College here.  in association with Rajiv Gandhi National Institute of Youth Development, Chandigarh. Welcoming the guest speakers Dr. Khushvinder Kumar, Principal of the College said that in this globalised world students have plenty of opportunities. He emphasized that the pre-requisite... Read More »

Next Page » « Previous Page