Mon. Dec 9th, 2019

Activities

ਪਟਿਆਲਾ: 31 ਮਈ, 2019 ਮੋਦੀ ਕਾਲਜ ‘ਚ ਮਨਾਇਆ ਵਿਸ਼ਵ ਤੰਬਾਕੂ ਮੁਕਤ ਦਿਵਸ ਬੀਤੇ ਦਿਨੀ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਮੌਕੇ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ... Read More
ਪਟਿਆਲਾ: 11 ਮਾਰਚ, 2019 ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜਾ ਸੈਮੀਨਾਰ ਦਾ ਆਯੋਜਨ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ... Read More
ਪਟਿਆਲਾ: 25 ਦਸੰਬਰ, 2017 ਅੱਜ ਸ਼ਾਮ ਮੁਲਤਾਨੀ ਮੱਲ ਮੋਦੀ ਕਾਲਜ ਨੇ ਆਪਣੀ ਗੋਲਡਨ ਜੁਬਲੀ ਦੇ ਮੌਕੇ ਤੇ ‘ਸੂਫ਼ੀ ਗਾਇਕੀ’ ਅਤੇ ‘ਕਵੀ ਦਰਬਾਰ’ ਦਾ ਆਯੋਜਨ ਕੀਤਾ,... Read More
ਪਟਿਆਲਾ: 29 ਅਗਸਤ, 2016 ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਜਨਰਲ ਸਟੱਡੀਜ਼ ਸਰਕਲ ਅਤੇ ਬਾਇਓਲਾਜੀਕਲ ਸਾਇੰਸਿਜ਼ ਵਿਭਾਗ ਵੱਲੋਂ ਅੱਜ ਇਕ ਨਿਵੇਕਲੀ ਕਿਸਮ ਦਾ ਲੈਕਚਰ ਕਰਵਾਇਆ... Read More
ਪਟਿਆਲਾ: 10 ਅਗਸਤ, 2016 ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਮੁਲਤਾਨੀ ਮੱਲ ਮੋਦੀ ਕਾਲਜ ਦੀਆਂ ਅਕਾਦਮਿਕ, ਖੋਜ ਅਤੇ ਹੋਰ ਉਂਚ ਪੱਧਰੀ ਸਹੂਲਤਾਂ ਨੂੰ ਮਾਨਤਾ ਦਿੰਦਿਆਂ ਸੀ.ਪੀ.ਈ.-।।... Read More
ਪਟਿਆਲਾ: 19 ਜੁਲਾਈ, 2016 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਨਵੇਂ ਵਿਦਿਅਕ ਸੈਸ਼ਨ ਦੇ ਆਗਾਜ਼ ਮੌਕੇ ਪਹਿਲੇ ਸਾਲ ਵਿਚ ਦਾਖ਼ਲ ਹੋਏ ਵਿਦਿਆਰਥੀਆਂ ਲਈ ਦੋ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ... Read More
ਪਟਿਆਲਾ: 10 ਮਾਰਚ, 2016 ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸ. ਪਰਮਿੰਦਰ ਸਿੰਘ ਗਿੱਲ, ਆਈ.ਏ.ਐਸ., ਕਮਿਸ਼ਨਰ, ਨਗਰ... Read More
ਪਟਿਆਲਾ: 8 ਮਾਰਚ, 2016 ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਦੌਰਾਨ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਮੁਖਾਤਬ ਹੁੰਦਿਆਂ ਸਮਾਰੋਹ... Read More
ਪਟਿਆਲਾ: 13 ਜਨਵਰੀ, 2016     ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦੇ ਪਵਿੱਤਰ ਤਿਓਹਾਰ ਨੂੰ ਬਹੁਤ ਹੀ... Read More
ਪਟਿਆਲਾ: 24 ਅਕਤੂਬਰ, 2015 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਮੋਦੀ ਜੈਅੰਤੀ ਦੇ ਅਵਸਰ ਤੇ ਲੇਖ-ਲਿਖਣ ਮੁਕਾਬਲਾ ਅਤੇ ਅੰਤਰ ਸੰਸਥਾ ਵਿਗਿਆਨ ਮੇਲਾ ਆਯੋਜਿਤ ਕੀਤਾ ਗਿਆ।... Read More
ਪਟਿਆਲਾ: 12 ਅਕਤੂਬਰ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਲਾਅਨ ਟੈਨਿਸ ਚੈਂਪੀਅਨਸ਼ਿਪ ਲਈ ਅੰਤਰ-ਕਾਲਜ ਮੁਕਾਬਲੇ ਆਰੰਭ ਹੋਏ। ਐਨ.ਆਈ.ਐਸ. ਪਟਿਆਲਾ ਦੇ ਚੀਫ਼... Read More
ਪਟਿਆਲਾ: 02 ਅਕਤੂਬਰ, 2015 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਸਵੱਛ ਭਾਰਤ ਮਿਸ਼ਨ ਅਧੀਨ ਚਲ ਰਿਹਾ ਸੱਤ-ਰੋਜ਼ਾ ਵਿਸ਼ੇਸ਼ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਕੈਂਪ ਸਮਾਪਤ ਹੋਇਆ। ਐਨ.ਐਸ.ਐਸ.... Read More
ਪਟਿਆਲਾ: 28 ਸਤੰਬਰ, 2015 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦਾ 108 ਵਾਂ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ... Read More
ਪਟਿਆਲਾ: 23 ਸਤੰਬਰ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹਰ ਸਾਲ ਦੀ ਤਰ੍ਹਾਂ ‘ਪ੍ਰਤਿਭਾ ਖੋਜ ਮੁਕਾਬਲਾ – 2015’ ਕਰਵਾਇਆ ਗਿਆ ਜਿਸ ਵਿਚ ਸ. ਦਲਜੀਤ... Read More
ਪਟਿਆਲਾ: 15 ਸਤੰਬਰ, 2015 ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹੋਏ ਇਕ ਵਿਸੇyਸ਼ ਸਮਾਗਮ ਵਿਚ ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ (ਰਜਿ.) ਦੇ ਮੈਨੇਜਿੰਗ ਟ੍ਰਸਟੀ... Read More
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਜ਼ਿਲ੍ਹਾ ਸਿਹਤ ਵਿਭਾਗ (ਦਫ਼ਤਰ, ਸਿਵਲ ਸਰਜਨ), ਪਟਿਆਲਾ ਦੇ ਸਹਿਯੋਗ ਨਾਲ “ਨੇਤਰਦਾਨ ਪੰਦਰਵਾੜਾ ਮੁਹਿੰਮ“ ਅਧੀਨ ਵਿਦਿਆਰਥੀਆਂ ਨੂੰ ਅੱਖਾਂ ਦਾਨ ਕਰਨ... Read More
ਪਟਿਆਲਾ: 21 ਅਗਸਤ, 2015 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ “ਸ਼ਖਸੀਅਤ ਨਿਰਮਾਣ ਵਿਚ ਪੁਸਤਕਾਂ੍ਸਾਹਿਤ ਦਾ ਯੋਗਦਾਨ“ ਵਿਸ਼ੇ ਤੇ ਇਕ ਵਿਸ਼ੇਸ਼ ਭਾਸਣ ਆਯੋਜਿਤ... Read More
ਪਟਿਆਲਾ: 12 ਅਗਸਤ, 2015 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਅੰਤਰੱਰਾਸ਼ਟਰੀ ਯੁਵਕ ਦਿਵਸ ਮੌਕੇ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਰੈਂਡ ਰਿੱਬਨ ਕਲੱਬ ਦੇ ਸਹਿਯੋਗ... Read More
ਪਟਿਆਲਾ: 5 ਅਗਸਤ, 2015 ਕਾਲਜ ਵਿਚ ਨਅਿਾਂ ਖਿਲਾਫ਼ ਜਾਗਰੂਕਤਾ ਫੈਲਾਉਂਣ ਨੁੱਕੜ-ਨਾਟਕ “ਆਖਿਰ ਕਦੋਂ ਤਕ“ ਦੇ ਮੰਚਨ ਨੂੰ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਸਲਾਹਿਆ। ਕਾਲਜਾਂ-ਯੂਨੀਵਰਸਿਟੀਆਂ ਦੇ... Read More
ਪਟਿਆਲਾ: 19 ਅਪ੍ਰੈਲ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ... Read More
ਪਟਿਆਲਾ: 27 ਮਾਰਚ, 2015 ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ... Read More
ਪਟਿਆਲਾ: 20 ਫਰਵਰੀ, 2015 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਕਰਵਾਏ ਗਏ ਸੂਚਨਾ ਤਕਨਾਲੋਜੀ ਨਾਲ ਸੰਬੰਧਿਤ ਮੁਕਾਬਲਿਆਂ ਦੇ ਰਾਜ ਪੱਧਰੀ ਉਤਸਵ ੋਟੈਕਨੋਕੁਐਸਟ2015ੋ ਦਾ ਉਦਘਾਟਨ ਕਰਦਿਆਂ ਡਾ.... Read More
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਚ ਚਲ ਰਹੀ ਦੋਰੋਜ਼ਾ ਰਸਾਇਣ, ਜੀਵ ਅਤੇ ਵਾਤਾਵਰਨ ਵਿਗਿਆਨਾਂ ਦੀ ਸੱਤਵੀ ਕੌਮੀ ਕਾਨਫਰੰਸ ਦੇ ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਡਾ.... Read More
  ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ‘ਰਸਾਇਣ, ਜੀਵ ਅਤੇ ਵਾਤਾਵਰਣ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ’ ਵਿਸ਼ੇ ਤੇ ਦੋਰੋਜ਼ਾ ਕੌਮੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।... Read More
ਪਟਿਆਲਾ : 13 ਜਨਵਰੀ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦੇ ਪਵਿੱਤਰ ਤਿਓਹਾਰ ਨੂੰ ਬਹੁਤ ਹੀ... Read More
ਪਟਿਆਲਾ: 29 ਦਸੰਬਰ, 2014 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਇਕ ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਸੌ ਤੋਂ ਵੱਧ ਵਲੰਟੀਅਰਾਂ ਅਤੇ ਅਧਿਆਪਕਾਂ... Read More
  ਪਟਿਆਲਾ: 08 ਨਵੰਬਰ, 2014 ਮੁਲਤਾਨੀ ਮੱਲ ਮੋਦੀ ਕਾਲਜ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਪੀ.ਸੀ.ਐਮ.ਏ. ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਬਿਜ਼ਨਸ ਕਾਨਫਰੰਸ... Read More
ਪਟਿਆਲਾ: 07 ਨਵੰਬਰ, 2014 ਮੁਲਤਾਨੀ ਮੱਲ ਮੋਦੀ ਕਾਲਜ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਦੋ ਰੋਜ਼ਾ... Read More
ਪਟਿਆਲਾ: 05 ਨਵੰਬਰ, 2014 ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਸ਼ਾਹੀ ਸ਼ਹਿਰ ਪਟਿਆਲਾ ਦੇ ਸੰਗੀਤਕਾਰਾਂ, ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਅਤੇ ਮੋਦੀ ਕਾਲਜ ਨਾਲ ਸੰਬੰਧਿਤ ਯਾਦਗਾਰੀ... Read More
ਪਟਿਆਲਾ: 31 ਅਕਤੂਬਰ, 2014 ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪਲੇਸਮੈਂਟ ਸੈਂਲ ਵੱਲੋਂ “ਮਾਸ ਕੌਂਸਲਿੰਗ“ ਮੁਹਿੰਮ ਤਹਿਤ “ਰੋਜ਼ਗਾਰ ਪ੍ਰਾਪਤੀ ਦੇ ਮੌਕੇ ਅਤੇ ਹੁਨਰ ਵਿਕਾਸ“ ਵਿਸ਼ੇ... Read More
Congratulations to all the winners of college during Patiala Zone Youth Festival from 18,19,20 October,2014.The team wise positions are :- Poetical Recitation                                                 1st Clay modeling   ... Read More
ਪਟਿਆਲਾ: 21 ਅਕਤੂਬਰ, 2014 ਸੇਠ ਮੁਲਤਾਨੀ ਮੱਲ ਮੋਦੀ ਦੇ 139ਵੇਂ ਜਨਮ ਦਿਹਾੜੇ ਨਾਲ ਸੰਬੰਧਤ ਮੋਦੀ ਜੈਅੰਤੀ ਸਮਾਗਮ ਦੇ ਮੌਕੇ ਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ... Read More
ਪਟਿਆਲਾ: 18 ਅਕਤੂਬਰ, 2014 ਮੋਦੀ ਜੈਅੰਤੀ ਦੇ ਮੌਕੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਚ ਅੱਜ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ... Read More
ਸਥਾਨਕ ਮੋਦੀ ਕਾਲਜ ਪਟਿਆਲਾ ਦੇ ਐਨ.ਸੀ.ਸੀ. ਟਰੁੱਪ ਵੱਲੋਂ ਸੰਕਟ ਵਿੱਚ ਐਨ.ਸੀ.ਸੀ. ਕੈਡਿਟਾਂ ਦੀ ਭੂਮਿਕਾ ਵਿਸ਼ੇ ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ... Read More
ਪਟਿਆਲਾ: 27 ਸਤੰਬਰ, 2014 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਚਲ ਰਹੀ ਵਿਸ਼ੇਸ਼ ਭਾਸ਼ਣ ਲੜੀ ਤਹਿਤ ਵੱਖ-ਵੱਖ ਵਿਭਾਗਾਂ ਵਲੋਂ ਆਪਣੇ ਵਿਸ਼ੇ ਦੇ ਮਾਹਿਰ ਵਿਦਵਾਨਾਂ ਦੇ ਵਿਸ਼ੇਸ਼... Read More
मुल्तानी मल मोदी कालेज में हिन्दी साहित्य सभा की ओर से हिन्दी-दिवस के उपलक्ष्य में एक समारोह का आयोजन किया गया। हिन्दी विभाग के अध्यक्ष... Read More
ਪਟਿਆਲਾ: 22 ਸਤੰਬਰ, 2014 ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਵਿਸਤਾਰ ਭਾਸ਼ਣਾਂ ਦੀ ਚਲ ਰਹੀ ਲੜੀ ਵਿਚ ਪੰਜਾਬੀ ਵਿਭਾਗ ਵਲੋਂ “ਸੰਸਾਰੀਕਰਨ ਅਤੇ ਭਾਰਤੀ ਸਭਿਆਚਾਰ ਉਂਤੇ ਇਸ... Read More
ਪਟਿਆਲਾ: 20 ਸਤੰਬਰ, 2014 ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹਰ ਸਾਲ ਦੀ ਤਰ੍ਹਾਂ ‘ਪ੍ਰਤਿਭਾ ਖੋਜ ਮੁਕਾਬਲਾ – 2014’ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਕਲਾਕਾਰ... Read More
ਪਟਿਆਲਾ: 13 ਅਗਸਤ, 2014     ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੰਗ ਕਰਨ ਤੇ ਮ. ਮ. ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਇੱਕ ਖੂਨਦਾਨ... Read More
ਮੋਦੀ ਕਾਲਜ ਵਿਖੇ ਵਿਦਿਆਰਥੀਆਂ ਲਈ ਤਿੰਨ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਨਵੇਂ ਵਿਦਿਅਕ ਸੈਸ਼ਨ ਦਾ ਆਗ਼ਾਜ਼ ਪਟਿਆਲਾ: 23 ਜੁਲਾਈ, 2014 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਨਵੇਂ ਵਿਦਿਅਕ... Read More
ਪਟਿਆਲਾ: 15 ਜੁਲਾਈ, 2014    ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ *15 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ* ਅੱਜ ਸਮਾਪਤ ਹੋ ਗਿਆ।... Read More
ਮ. ਮ. ਮੋਦੀ ਕਾਲਜ ਵਿਚ ਪ੍ਰਿੰਸੀਪਲ, ਡਾ. ਖੁਵਿੰਦਰ ਕੁਮਾਰ ਦੀ ਰਹਿਨੁਮਾਈ ਵਿਚ ਕਾਲਜ ਦੇ “ਈਕੋ ਕਲੱਬ“ ਵਲੋਂ “ਸੰਸਾਰ ਵਾਤਾਵਰਣ ਦਿਵਸ“ ਮਨਾਇਆ ਗਿਆ। ਵਿਦਿਆਰਥੀਆਂ ਤੇ ਅਧਿਆਪਕਾਂ... Read More
ਜ਼ਿਲਾ ਪ੍ਰਸ਼ਾਸਨ ਪਟਿਆਲਾ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਨੌਜਵਾਨ ਵੋਟਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ... Read More
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਆਈ.ਆਈ.ਟੀ. ਰੁੜਕੀ ਅਤੇ ਫਿਨਲੈਂਡ ਲੈਬਜ਼ ਨਵੀਂ ਦਿੱਲੀ ਦੇ ਸਹਿਯੋਗ ਨਾਲ “ਆਈ.ਫੈਸਟ ਐਪਸ ਫਲੱਕਸਿਸ-2014 ਨੈਸ਼ਨਲ ਐਂਡਰਾਇਡ ਐਪਲੀਕੇਸ਼ਨਜ਼ ਚੈਂਪੀਅਨਸ਼ਿਪ ਵਰਕਸ਼ਾਪ“... Read More
  ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ... Read More
ਮ. ਮ. ਮੋਦੀ ਕਾਲਜ ਦੇ ਮੈਗਜ਼ੀਨ ”ਦਿ ਲੂਮਿਨਰੀ” ਨੂੰ ਰਿਲੀਜ਼ ਕਰਨ ਦੇ ਅਵਸਰ ਤੇ ”ਸਰਬਤ ਦਾ ਭਲਾ” ਟਰੱਸਟ ਦੇ ਬਾਨੀ ਸੰਚਾਲਕ ਅਤੇ ਪ੍ਰਸਿੱਧ ਸਮਾਜ ਸੇਵੀ... Read More
ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨਸ਼ਿਆਂ ਵਿਰੁੱਧ ਜਾਗਰਤ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ। ਕਾਲਜ ਪ੍ਰਿੰਸੀਪਲ... Read More
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ‘ਕੁੜੀਆਂ ਨੂੰ ਬਚਾਓ’ ਮੁਹਿੰਮ ਤਹਿਤ ਆਰੰਭ ਕੀਤੇ ਪ੍ਰੋਗਰਾਮਾਂ ਦੀ ਲੜੀ ਵਿੱਚ ਅੱਜ ਡਾ. ਹਰਸ਼ਿੰਦਰ ਕੌਰ ਨੇ... Read More
ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦੇ ਪਵਿੱਤਰ ਤਿਓਹਾਰ ਨੂੰ ਇਕੱਠੇ ਹੋ ਕੇ ਬਹੁਤ ਹੀ ਉਹਸ਼ਾਹ ਅਤੇ... Read More