Activities
To mark the celebrations of World Environment Day, Multani Mal Modi College Patiala has taken up the noble initiative to save the birds in this sweltering summer. Please ensure to set a water bowl and bird feeder on the boundary walls/terraces of your homes. You will happy to notice that birds will quench their thirst.... Read More »
ਪਟਿਆਲਾ: 19 ਅਪ੍ਰੈਲ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ, ਮੈਰਿਟ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ।... Read More »
Annual Prize Distribution Function was held at M. M. Modi College where S. Surjit Singh Rakhra, Hon’ble Minister, Higher Education and Languages, Water Supply and Sanitation, Govt. of Punjab addressed the students and honoured them with Rolls of Honour, College Colours and Merit Certificates. He lauded the achievements of the students in the field of... Read More »
ਪਟਿਆਲਾ: 27 ਮਾਰਚ, 2015 ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਤੇ ਕਨਵੋਕੇਸ਼ਨ ਭਾਸ਼ਣ ਦਿੱਤਾ। ਆਪਣੇ ਕਨਵੋਕੇਸ਼ਨ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਕਿ ਮੋਦੀ ਕਾਲਜ ਨੇ ਸਿੱਖਿਆ ਦੇ ਹਰ... Read More »
Annual Convocation was organised at Multani Mal Modi College today. Dr. Jaspal Singh, Vice Chancellor, Punjabi University, Patiala delivered the convocation address and conferred the degrees. The convocation opened with the welcome address of Dr. Khushvinder Kumar, Principal of the College where he thanked the Chief Guest. He also presented a brief report of the... Read More »
We welcome NAAC peer team on visiting our... Read More »
Patiala: March 13, 2015 An expert talk on ‘Financial Statement Analysis’ was organized by Department of Commerce, M M Modi College today. Dr R. S. Arora, Professor, Dept of Commerce, Punjabi University, Patiala was the speaker on this occasion. He emphasized the need to understand the vital information hidden in the financial statements prepared... Read More »
Patiala: March 12, 2015 An exhibition ‘Creations – 2015’ was organized by the Dept. of Fashion Design and Technology displaying a collection of various types of apparels including traditional Indian wear, bridal wear, kids wear as well as various home decorations. Sh. S. K. Ahluwalia, Commissioner (Retd.), Patiala Division and Dr. Daizy Walia, Dept.... Read More »
ਅੱਜ ਸਥਾਨਕ ਮ ਮ ਮੋਦੀ ਕਾਲਜ ਦੇ ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਕੀਤੀਆਂ ਖੂਬਸੂਰਤ ਪੁਸ਼ਾਕਾਂ ਦੀ ਇਕ ਪ੍ਰਦਰਸ਼ਨੀ ਕਾਲਜ ਵਿਚ ਲਗਾਈ ਗਈ ਜਿਸ ਦਾ ਉਦਘਾਟਨ ਪਟਿਆਲਾ ਡਿਵੀਜ਼ਨ ਦੇ ਸੇਵਾਮੁਕਤ ਕਮਿਸ਼ਨਰ ਸ੍ਰੀ ਐਸ. ਕੇ. ਆਹਲੂਵਾਲੀਆ ਅਤੇ ਡਾ. ਡੇਜ਼ੀ ਵਾਲੀਆ, ਡਾਂਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤਾ। ਇਸ ਨੁਮਾਇਸ਼ ਵਿੱਚ ਬੱਚਿਆਂ ਅਤੇ ਦੁਲਹਨਾਂ... Read More »
ਪਟਿਆਲਾ: 20 ਫਰਵਰੀ, 2015 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਕਰਵਾਏ ਗਏ ਸੂਚਨਾ ਤਕਨਾਲੋਜੀ ਨਾਲ ਸੰਬੰਧਿਤ ਮੁਕਾਬਲਿਆਂ ਦੇ ਰਾਜ ਪੱਧਰੀ ਉਤਸਵ ੋਟੈਕਨੋਕੁਐਸਟ2015ੋ ਦਾ ਉਦਘਾਟਨ ਕਰਦਿਆਂ ਡਾ. ਕੰਵਲਜੀਤ ਸਿੰਘ, ਡਾਇਰੈਕਟਰ, ਯੂਨੀਵਰਸਿਟੀ ਕੰਪਿਊਟਰ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਦੇਸ਼ ਦੇ ਸੁਨਹਿਰੇ ਭਵਿੱਖ ਲਈ ਨੌਜਵਾਨਾਂ ਨੂੰ ਜਿਥੇ ਗਿਆਨ ਤੇ ਤਕਨੀਕੀ ਹੁਨਰ ਦੀ ਜ਼ਰੂਰਤ ਹੈ, ਉਥੇ ਉਨ੍ਹਾਂ ਅੰਦਰ... Read More »
Next Page » « Previous Page