Sports

M. M. Modi College Wins Punjabi University Inter Zonal Cricket Championship (Men)

M. M. Modi College Wins Punjabi University Inter Zonal Cricket Championship (Men)Multani Mal Modi College has won the Inter-Zonal Cricket Championship (Men) held at Govt. Rajindra College, Bathinda. The winning team comprised of Arun Bharti (Captain), Anmolpreet Singh Rai, Mandeep Inder Bawa, Karan Pathak, Sagar Kumar, Plash Khurana, Manpreet Singh, Shivam Ghai, Kartar Singh, Karan Kaila, Sanveer Singh, Jashanjot Singh Bhangu, Ikjot Singh Thind, Anmol Malhotra,... Read More »

M. M. Modi College (Men) Wins Punjabi University Table Tennis Championship

M. M. Modi College (Men) Wins Punjabi University Table Tennis ChampionshipPatiala : 7th Oct., 2015 Multani Mal Modi College has won the Inter-College Table Tennis Championship (Men) held at Desh Bhagat University, Gobindigarh. The winning team comprised of Abhinav Gulati, Gursimaran Singh, Gagandeep Singh and Charanjeet Singh. The college Principal, Dr. Khushvinder Kumar and Dr. Gurdeep Singh, Chairman, Sports Committee of the College, congratulated the... Read More »

M. M. Modi College (Men) Wins Punjabi University Cycling (Road) Championship

M. M. Modi College (Men) Wins Punjabi University Cycling (Road) ChampionshipMultani Mal Modi College has won the Inter-College Cycling (Road) Championship (Men) held at Chandigarh-Bathinda Road during Sept. 5-6, 2015. The winning team comprised of Rajbir Singh, Mohit Kumar, Sukhdeep Singh, Sukhbir Singh and Gaganbir Singh. The college Road-Cycling (Women) Team also got the 1st Runners-up position in this championship. The team comprised Ms. Priyanka... Read More »

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੋਡ-ਸਾਈਕਲਿੰਗ (ਪੁਰਸ਼) ਚੈਂਪੀਅਨਸ਼ਿਪ ਜਿੱਤੀ

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੋਡ-ਸਾਈਕਲਿੰਗ (ਪੁਰਸ਼) ਚੈਂਪੀਅਨਸ਼ਿਪ ਜਿੱਤੀਪਟਿਆਲਾ: 8 ਸਤੰਬਰ, 2015 ਮੁਲਤਾਨੀ ਮੱਲ ਮੋਦੀ ਕਾਲਜ ਦੀ ਰੋਡ-ਸਾਈਕਲਿੰਗ ਟੀਮ (ਪੁਰਸ਼) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਚੰਡੀਗੜ੍ਹ-ਬਠਿੰਡਾ ਬਾਈਪਾਸ ਰੋਡ, ਪਟਿਆਲਾ ਵਿਖੇ 5-6 ਸਤੰਬਰ, 2015 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਵਿਚ ਮੈਂਬਰ ਰਾਜਬੀਰ ਸਿੰਘ, ਮੋਹਿਤ ਕੁਮਾਰ, ਸੁਖਦੀਪ ਸਿੰਘ, ਸੁਖਬੀਰ ਸਿੰਘ ਅਤੇ ਗਗਨਬੀਰ ਸਿੰਘ ਸ਼ਾਮਲ ਸਨ।... Read More »

ਮੋਦੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਉਚੇਰੀਆਂ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

ਮੋਦੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਉਚੇਰੀਆਂ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤਪਟਿਆਲਾ: 19 ਅਪ੍ਰੈਲ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ, ਮੈਰਿਟ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ।... Read More »

Achievers felicitated at Multani Mal Modi College

Achievers felicitated at Multani Mal Modi CollegeAnnual Prize Distribution Function was held at M. M. Modi College where S. Surjit Singh Rakhra, Hon’ble Minister, Higher Education and Languages, Water Supply and Sanitation, Govt. of Punjab addressed the students and honoured them with Rolls of Honour, College Colours and Merit Certificates. He lauded the achievements of the students in the field of... Read More »

ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਲਾਅਨ ਟੈਨਿਸ ਚੈਂਪੀਅਨਸ਼ਿਪ (ਇਸਤਰੀਆਂ) ਮ.ਮ. ਮੋਦੀ ਕਾਲਜ ਵਿਚ ਆਯੋਜਿਤ। ਪੰਜਾਬੀ ਯੂਨੀਵਰਸਿਟੀ ਪਹਿਲੇ ਸਥਾਨ ਤੇ ਅਤੇ ਮੋਦੀ ਕਾਲਜ ਦੀ ਟੀਮ ਦੂਜੇ ਸਥਾਨ ਤੇ ਰਹੀ

ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਲਾਅਨ ਟੈਨਿਸ ਚੈਂਪੀਅਨਸ਼ਿਪ (ਇਸਤਰੀਆਂ) ਮ.ਮ. ਮੋਦੀ ਕਾਲਜ ਵਿਚ ਆਯੋਜਿਤ। ਪੰਜਾਬੀ ਯੂਨੀਵਰਸਿਟੀ ਪਹਿਲੇ ਸਥਾਨ ਤੇ ਅਤੇ ਮੋਦੀ ਕਾਲਜ ਦੀ ਟੀਮ ਦੂਜੇ ਸਥਾਨ ਤੇ ਰਹੀ  ਪਟਿਆਲਾ: 24 ਦਸੰਬਰ, 2014 ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ 23-24 ਦਸੰਬਰ, 2014 ਨੂੰ ਹੋਈ ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਲਾਅਨ ਟੈਨਿਸ ਚੈਂਪੀਅਨਸ਼ਿਪ (ਇਸਤਰੀਆਂ) ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਜਿੱਤ ਲਈ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡਦਿਆਂ ਰਾਜਬੀਰ ਕੌਰ ਅਤੇ ਮਿਸ ਪੂਜਾ ਨੇ ਫਾਈਨਲ ਮੁਕਾਬਲੇ ਵਿਚ ਮੋਦੀ ਕਾਲਜ ਦੀ ਸ਼ਿਫਾਲੀ ਸ਼ਰਮਾ ਅਤੇ ਮਨਪ੍ਰੀਤ ਕੌਰ ਨੂੰ ਹਰਾਇਆ। ਮੋਦੀ... Read More »

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਨੇ ਜਿੱਤੀ

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਨੇ ਜਿੱਤੀਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਸੀ। ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੀ ਟੀਮ ਦੂਜੇ ਸਥਾਨ ਤੇ ਰਹੀ। ਮੋਦੀ ਕਾਲਜ ਦੀ ਜੇਤੂ ਟੀਮ ਵਿਚ ਸੁਮੀਤ ਕੁਮਾਰ, ਨਰੇਸ਼, ਰਵੀ, ਦਿਲਪ੍ਰੀਤ... Read More »

M. M. Modi College Boys Win Best Physique Championship of Punjabi University

M. M. Modi College Boys Win Best Physique Championship of Punjabi UniversityThe sportspersons of M. M. Modi College, Patiala have won Punjabi University Inter College Championship in Best Physique. Mata Gujri College Fatehgarh Sahib got Second Position. The tournament was held at Guru Tegh Bahadur Khalsa College, Anandpur Sahib. The college team comprised Sunil Kumar, Sumeet Kumar, Naresh, Ravi, Dilpreet Singh, Mohit Kumar, Rajeev Gill and... Read More »

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸਾਈਕਲਿੰਗ (ਲੜਕੇ) ਚੈਂਪੀਅਨਸ਼ਿਪ ਜਿੱਤੀ

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸਾਈਕਲਿੰਗ (ਲੜਕੇ) ਚੈਂਪੀਅਨਸ਼ਿਪ ਜਿੱਤੀਮੁਲਤਾਨੀ ਮੱਲ ਮੋਦੀ ਕਾਲਜ ਦੀ ਸਾਈਕਲਿੰਗ ਟੀਮ (ਲੜਕੇ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 15-10-2014 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਦੇ ਮੈਂਬਰ ਰਾਜਬੀਰ ਸਿੰਘ, ਮੋਹਿਤ ਕੁਮਾਰ, ਪ੍ਰਭਦੀਪ ਸਿੰਘ ਅਤੇ ਗਗਨਬੀਰ ਸਿੰਘ ਸਨ। ਇਥੇ ਇਹ ਵੀ ਵਿਸ਼ੇਸ਼ ਵਰਨਣਯੋਗ ਹੈ ਕਿ ਟੀਮ ਮੈਂਬਰ... Read More »

Next Page » « Previous Page