Sun. Nov 29th, 2020

Department of Punjabi

ਪੰਜਾਬੀ ਵਿਭਾਗ

Course Duration Eligibility
BA (with Punjabi Literature) 3 Years 10+2 or equivalent examination
MA (Punjabi) 2 Years Graduation with 50% marks

 

ਕਾਲਜ ਦਾ ਪੰਜਾਬੀ ਵਿਭਾਗ ਅੰਡਰ-ਗ੍ਰੈਜ਼ੂਏਸ਼ਨ ਦੀਆਂ ਸਾਰੀਆਂ ਕਲਾਸਾਂ ਜਿਵੇਂ ਕਿ ਬੀ.ਏ., ਬੀ.ਕਾਮ., ਬੀ.ਕਾਮ.(ਆਨਰਜ਼), ਬੀ.ਐਸ.ਸੀ. (ਮੈਡੀਕਲ, ਨਾਨ-ਮੈਡੀਕਲ, ਕੰਪਿਊਟਰ ਸਾਇੰਸ, ਸੀ.ਐਸ.ਐਮ, ਗਣਿਤ(ਆਨਰਜ਼), ਬਾਇਓਟੈਕਨਾਲੋਜ਼ੀ ਅਤੇ ਫੈਸ਼ਨ ਟੈਕਨਾਲੋਜ਼ੀ), ਬੀ.ਬੀ.ਏ., ਬੀ.ਸੀ.ਏ. ਆਦਿ ਕਲਾਸਾਂ ਦੇ ਪੰਜਾਬੀ ਲਾਜ਼ਮੀ ਵਿਸ਼ੇ ਨੂੰ ਪੜ੍ਹਾਉਂਦਾ ਹੈ। ਬੀ.ਏ. ਦੀਆਂ  ਕਲਾਸਾਂ ਨੂੰ ਪੰਜਾਬੀ ਸਾਹਿਤ ਇਕ ਚੋਣਵੇਂ ਵਿਸ਼ੇ ਦੇ ਰੂਪ ਵਿਚ ਪੜ੍ਹਾਉਣ ਦੇ ਨਾਲ ਨਾਲ ਪੰਜਾਬੀ ਵਿਭਾਗ ਸਾਰੀਆਂ ਅੰਡਰ-ਗ੍ਰੈਜ਼ੂਏਟ ਕਲਾਸਾਂ ਦੇ ਪੰਜਾਬ ਤੋਂ ਬਾਹਰੇ ਵਿਦਿਆਰਥੀਆਂ ਅਤੇ ਪੰਜਾਬੀ ਤੋਂ ਬਿਨਾਂ ਕਿਸੇ ਹੋਰ ਮਾਤ-ਭਾਸ਼ਾ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੇ ਮੁੱਢਲੇ ਗਿਆਨ ਦੀ ਸਿੱਖਿਆ ਵੀ ਦਿੰਦਾ ਹੈ।  ਇਸ ਦੇ ਨਾਲ ਹੀ ਪੰਜਾਬੀ ਵਿਭਾਗ ਵਿਚ ਐਮ.ਏ. ਪੰਜਾਬੀ ਦਾ ਕੋਰਸ ਵੀ ਚੱਲ ਰਿਹਾ ਹੈ।

ਪੰਜਾਬੀ ਵਿਭਾਗ, ਕਾਲਜ ਦਾ ਪ੍ਰਮੁੱਖ ਵਿਭਾਗ ਹੈ ਜਿਸ ਦੀ ਸਥਾਪਨਾ ਕਾਲਜ ਦੀ ਸਥਾਪਨਾ ਦੇ ਨਾਲ ਹੀ 1967 ਵਿਚ ਹੋਈ।  ਵਿਭਾਗ ਕਾਲਜ ਦੇ ਮੇਨ ਬਲਾਕ ਦੀ ਪਹਿਲੀ ਮੰਜਿਲ ਉੱਤੇ ਸਥਿਤ ਹੈ। ਵਿਭਾਗ ਕੋਲ ਐਮ.ਏ. (ਪੰਜਾਬੀ) ਦੀਆਂ ਕਲਾਸਾਂ ਲਗਾਉਣ ਲਈ ਕਾਲਜ ਦੇ ਮੇਨ ਬਲਾਕ ਦੀ ਦੂਜੀ ਮੰਜਿਲ ਉੱਪਰ ਦੋ ਕਮਰੇ ਹਨ। ਅੰਡਰ-ਗ੍ਰੈਜ਼ੂਏਟ ਕੋਰਸਾਂ ਲਈ ਪੰਜਾਬੀ ਲਾਜ਼ਮੀ ਵਿਸ਼ਾ ਹੋਣ ਕਾਰਨ ਕਾਲਜ ਦੀਆਂ ਸਾਰੀਆਂ ਕਲਾਸਾਂ ਨੂੰ ਪੰਜਾਬੀ ਵਿਸ਼ਾ ਪੜ੍ਹਾਉਣ ਕਰਕੇ ਵਿਭਾਗ, ਕਾਲਜ ਦੀ ਹਰ ਇਕ ਫੈਕਲਟੀ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ।

 

ਮੁੱਖ ਵਿਸ਼ੇਸ਼ਤਾਵਾਂ:

  1. ਹੁਨਰੀ, ਤਜ਼ਰਬੇਕਾਰ, ਮਿਹਨਤੀ ਅਤੇ ਕਿੱਤੇ ਨੂੰ ਸਮਰਪਿਤ ਸਟਾਫ਼
  2. ਪੰਜਾਬੀ ਭਾਸ਼ਾ ਅਤੇ ਸਾਹਿਤ ਸਮੱਗਰੀ ਨਾਲ ਭਰਪੂਰ ਵਿਭਾਗ ਦੀ ਨਿੱਜੀ ਲਾਇਬ੍ਰੇਰੀ
  3. ਸੂਚਨਾ ਤਕਨਾਲੋਜੀ ਦੇ ਆਧੁਨਿਕ ਸੰਸਾਧਨਾਂ ਦੀ ਸਹੂਲਤ
  4. ਵਿਭਾਗ ਦੁਆਰਾ ਲੋੜਵੰਦ ਵਿਦਿਆਰਥੀਆਂ ਲਈ ਮੁਫ਼ਤ ਪੁਸਤਕਾਂ ਦਾ ਪ੍ਰਬੰਧ (BOOK BANK)

 

ਪ੍ਰਮੁੱਖ ਵਿਭਾਗੀ ਗਤੀਵਿਧੀਆਂ:

  1. ਭਾਸ਼ਾ ਸਾਹਿਤ ਅਤੇ ਆਲੋਚਨਾ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਦੇ ਵਿਸ਼ੇਸ਼ ਭਾਸ਼ਣਾਂ ਦਾ ਆਯੋਜਨ
  2. ਹਰ ਸਾਲ ਮਾਤ-ਭਾਸ਼ਾ ਦਿਵਸ ਦੇ ਸੰਦਰਭ ਵਿਚ ਵਿਸ਼ੇਸ਼ ਭਾਸ਼ਣ ਦਾ ਆਯੋਜਨ
  3. ਹਰ ਸਾਲ ਪੁਸਤਕ ਪ੍ਰਦਰਸ਼ਨੀ ਅਤੇ ਪੁਸਤਕਾਂ ਦੇ ਮਹੱਤਵ ਸਬੰਧੀ ਵਿਸ਼ੇਸ਼ ਭਾਸ਼ਣ ਦਾ ਆਯੋਜਨ
  4. ਪੰਜਾਬੀ ਵਿਭਾਗ ਦੁਆਰਾ ਸੰਗਠਿਤ ਸਾਹਿਤ ਸਭਾ ਦੀ ਮਹੀਨਾਵਾਰ ਸਾਹਿਤਕ ਗੋਸ਼ਟੀ ਦਾ ਆਯੋਜਨ
  5. ਵਿਦਿਆਰਥੀਆਂ ਦੇ ਸਾਹਿਤਕ ਅਤੇ ਸਭਿਆਚਾਰਕ ਸਮੂਹਾਂ ਦੁਆਰਾ ਉਹਨਾਂ ਦੀਆਂ ਕਲਾਤਮਕ ਰੁਚੀਆਂ ਨੂੰ ਨਿਖਾਰਨ ਵਾਲੇ ਪ੍ਰੋਗਰਾਮ
  6. ਸਹਿ-ਸਿੱਖਿਆ ਗਤੀਵਿਧੀਆਂ

 

ਸਾਹਿਤ, ਭਾਸ਼ਾ, ਸਭਿਆਚਾਰ ਅਤੇ ਕਲਾ ਦੇ ਖੇਤਰ ਦੀ ਸਿੱਖਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀ ਜਿੱਥੇ ਅਧਿਆਪਨ, ਮੀਡੀਆ, ਖੋਜ, ਆਦਿ ਖੇਤਰਾਂ ਵਿਚ ਰੁਜਗਾਰ ਪ੍ਰਾਪਤ ਕਰ ਸਕਦੇ ਹਨ ਉਥੇ ਸਾਹਿਤ ਰਾਹੀਂ ਗ੍ਰਹਿਣ ਕੀਤੀਆਂ ਜੀਵਨ ਦੀਆਂ ਉਚੇਰੀਆਂ ਅਤੇ ਸੁਹਜਾਤਮਕ ਕਦਰਾਂ-ਕੀਮਤਾਂ ਉਹਨਾਂ ਨੂੰ ਇਕ ਸੁਹਿਰਦ ਅਤੇ ਸੰਵੇਦਨਸ਼ੀਲ ਮਨੁੱਖ ਅਤੇ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਬਣਨ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਪੰਜਾਬੀ ਵਿਭਾਗ ਵਿਦਿਆਰਥੀਆਂ ਵਿਚ ਅਜਿਹੀਆਂ ਉਚੇਰੀਆਂ ਕਾਬਲੀਅਤਾਂ ਅਤੇ ਕਦਰਾਂ ਪੈਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ।

 

News

Literary discussion at Modi College on Punjab Day

Patiala: Nov. 6, 2020 Literary discussion at Modi College on Punjab Day The Post –Graduate department of Punjabi in collaboration with Sahit Sabha of the

Read More

Extension lecture on ‘Punjab Dukhant and Literature creation’

ਪਟਿਆਲਾ: 27 ਅਕਤੂਬਰ, 2020 ਵੰਡ ਦੇ ਸੰਤਾਪ ਵਿੱਚ ਅਣਗੌਲ਼ੇ ਪਾਤਰਾਂ ਦੀ ਅਸਧਾਰਨਤਾ ਨੂੰ ਉਭਾਰਨਾ ਸਮੇਂ ਦੀ ਲੋੜ: ਸਾਂਵਲ ਧਾਮੀ ਬੀਤੇ ਦਿਨੀਂ ਸਥਾਨਕ ਮੁਲਤਾਨੀ ਮੱਲ ਮੋਦੀ

Read More

Post-graduate Punjabi Department organized a Sahitak Goshthi

ਪਟਿਆਲਾ: 30 ਅਗਸਤ, 2019 ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ

Read More

Outstanding achievement of Modi College students in online creative writing competition

ਪਟਿਆਲਾ: 3 ਜੂਨ, 2020 ਆਨਲਾਈਨ ਸਿਰਜਨਾਤਮਕ ਲੇਖਣ ਮੁਕਾਬਲੇ ਵਿੱਚ ਮੋਦੀ ਕਾਲਜ ਦੇ ਵਿਦਿਆਰਥੀ ਦੀ ਸ਼ਾਨਦਾਰ ਪ੍ਰਾਪਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਰਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ

Read More

College Students won prizes in State level Competition

Patiala: 21st Feb. 2020 College Students won prizes in State level Competition An event organized by Punjabi Sahit Academy, Ludhiana on the occasion of Mother

Read More

An expert lecture on Punjabi Literature and culture

Patiala: 19 February 2020   An expert lecture on Punjabi Literature and culture at M M Modi College   The post-graduate Department of Punjabi, Multani

Read More

Punjabi Literary Meet Organised

Date: 25.01.2020 Punjabi Literary Meet Organised at Multani Mal Modi College, Patiala           The post-graduate department of Multani Mal Modi College, Patiala organized its monthly

Read More

Sahitak Goshthi organised by Punjabi Literary Society of the college

ਪਟਿਆਲਾ: 6 ਅਪ੍ਰੈਲ, 2019 ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ ਅੱਜ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ ਸਾਹਿਤ

Read More

One day seminar to mark 550th Birth Anniversary of Guru Nanak Dev Ji

ਪਟਿਆਲਾ: 11 ਮਾਰਚ, 2019 ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜਾ ਸੈਮੀਨਾਰ ਦਾ ਆਯੋਜਨ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ

Read More

Modi College Celebrates ‘Mother Language Day’

  ਪਟਿਆਲਾ: 22 ਫਰਵਰੀ, 2019 ਮੋਦੀ ਕਾਲਜ ਵਿਖੇ ਮਨਾਇਆ ਗਿਆ ‘ਮਾਤ-ਭਾਸ਼ਾ ਦਿਵਸ’ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਦੇ

Read More

One Day workshop on Punjabi Wikipedia organized

Patiala: 03 November, 2018 One Day workshop on Punjabi Wikipedia organized at M M Modi College, Patiala A one day workshop on the theoretical and

Read More

Book Exhibition and a Special Lecture

Patiala: 15 October, 2018 Book Exhibition and a Special Lecture organized at M M Modi College, Patiala Multani Mal Modi College, Patiala organized a special

Read More

Ru-b-Ru with eminent writer Manmohan Bawa

Patiala: 24 March, 2018 Ru-b-Ru with eminent writer Manmohan Bawa   Today Post Graduate Department of Punjabi, Multani Mal Modi College, Patiala organized Ru-b-Ru with

Read More

Second Punjabi Goshthi organized by Modi College

ਪਟਿਆਲਾ: 17 ਮਾਰਚ, 2018 ਮੋਦੀ ਕਾਲਜ ਵੱਲੋਂ ਦੂਸਰੀ ਸਾਹਿਤਕ ਗੋਸ਼ਟੀ ਦਾ ਆਯੋਜਨ ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਚ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਸਭਾ

Read More

Modi College celebrates Mother Tongue Day

  ਪਟਿਆਲਾ: 21 ਫਰਵਰੀ, 2018 ਮੋਦੀ ਕਾਲਜ ਵੱਲੋਂ ਮਾਤ-ਭਾਸ਼ਾ ਦਿਵਸ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ

Read More

Modi College organised a Literary Meet

ਪਟਿਆਲਾ: 03 ਫਰਵਰੀ, 2018 ਮੋਦੀ ਕਾਲਜ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ “ਪੰਜਾਬੀ ਸਾਹਿਤ

Read More

Book Exhibition and a Special Lecture

Patiala : 17 Oct, 2017 Book Exhibition and a Special Lecture organized at M M Modi College, Patiala   An exhibition of the books published

Read More

Expert Talk on Life, Drama and Theatre held

ਪਟਿਆਲਾ: 1 ਮਾਰਚ, 2017 “ਜੀਵਨ, ਨਾਟਕ ਅਤੇ ਰੰਗ-ਮੰਚ: ਅੰਤਰ-ਸੰਵਾਦ” ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਗੋਲਡਨ ਜੁਬਲੀ ਸੈਸ਼ਨ ਦੇ ਲੜੀਵਾਰ ਪ੍ਰੋਗਰਾਮਾਂ ਤਹਿਤ, ਅੱਜ ਮੁਲਤਾਨੀ ਮੱਲ ਮੋਦੀ ਕਾਲਜ,

Read More

Mother Language Day Celebrated – 2017

ਪਟਿਆਲਾ: 21 ਫਰਵਰੀ, 2017 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਮਾਤ-ਭਾਸ਼ਾ ਦਿਵਸ ਦੇ ਮੌਕੇ ਭਾਸ਼ਣ ਅਤੇ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ   ਅੱਜ ਮੁਲਤਾਨੀ ਮੱਲ ਮੋਦੀ ਕਾਲਜ,

Read More

‘ਸਾਹਿਤ ਦੀ ਸਮਝ’ ਵਿਸ਼ੇ ਉਂਤੇ ਵਿਸ਼ੇਸ਼ ਭਾਸ਼ਣ

ਪਟਿਆਲਾ: 9 ਸਤੰਬਰ, 2016 “’ਸਾਹਿਤ ਦੀ ਸਮਝ“’ ਵਿਸ਼ੇ ਉਂਤੇ ਵਿਸ਼ੇਸ਼ ਭਾਸ਼ਣ ਗੋਲਡਨ ਜੁਬਲੀ ਸੈਸ਼ਨ ਦੇ ਲੜੀਵਾਰ ਪ੍ਰੋਗਰਾਮਾਂ ਤਹਿਤ, ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਚ

Read More

ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਵੱਲੋ ਵਿਸੇਸ ਭਾਸਣ

ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਵੱਲੋ[ ਵਿਸੇ.ਸ. ਭਾਸ.ਣ ਪਟਿਆਲਾ: 11 ਅਪਰੈਲ, 2016 ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋ[ “ਸਮਾਜਿਕ ਅਨੁਭਵ ਅਤੇ ਸਿਰਜਣ ਪ੍ਰਕਿਰਿਆ”

Read More

Expert-Talk by eminent Punjabi Writer Dr. Waryam Sandhu Patiala: 11 April, 2016

Patiala: 11 April, 2016 An expert-talk on the theme of ‘Social Experience and Creative Writing’ by eminent Punjabi Story-Writer Dr. Waryam Singh Sandhu was organized

Read More

ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ, ਵਿਦਿਆ ਅਤੇ ਵਿਕਾਸੋ ਵਿਸ਼ੇ ਤੇ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਦਾ ਭਾਸ਼ਣ ਕਰਵਾ ਕੇ ਮਨਾਇਆ ਗਿਆ ਮਾਤਭਾਸ਼ਾ ਦਿਵਸ

ਪਟਿਆਲਾ: 19 ਫਰਵਰੀ, 2015 ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ, ਵਿਦਿਆ ਅਤੇ ਵਿਕਾਸੋ ਵਿਸ਼ੇ ਤੇ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਦਾ ਭਾਸ਼ਣ ਕਰਵਾ ਕੇ ਮਨਾਇਆ

Read More
Shares