Patiala: 18 November, 2019
 
Modi College organized a tour to Pink City Jaipur
 
Multani Mal Modi College, Patiala organized a three day educational tour of Pink City Jaipur, Rajasthan under the supervision of Prof. Ved Prakash, Dean, Students Welfare and under the guidance of College Principal Dr. Khushvinder Kumar. 40 students of social sciences and other department participated in this learning based tour. College Principal Dr. Khushvinder Kumar said that such tours are a platform to explore the history and culture of various cities and places. During the tour 18 girl students and 22 boy students visited the most famous and attractive places of Jaipur as Hawa Mahal, Jantar-mantar, Choki Dhani, Jal Mahal, Amer Fort, Albert Museum and Bapu Bazaar. The students took keen interest in the history of these places and were engaged with vibrant Rajasthani cultural traditions. The students were surprised to see how this city is planned with a particular colour of the buildings. The students were guided and supervised by prof. Jagjot Singh, Dr. Pooja Bansal, Prof. Ajay Bharti and Prof. Yugesh Sharma. Students of BA Final Arvinder Kaur and Shailja Sharma volunteered as monitors during the tour. Rajan Gandhi and Love preet Singh helped in maintaining the discipline among students. This was memorable event for the students.
 
 
 
ਪਟਿਆਲਾ: 18 ਨਵੰਬਰ, 2019
 
ਮੋਦੀ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਜੈਪੁਰ ਦਾ ਟੂਰ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਵਿਦਿਆਰਥੀ, ਅਧਿਆਪਕਾਂ ਵੱਲੋਂ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਰਹਿਨੁਮਾਈ ਅਤੇ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਡੀਨ ਵਿਦਿਆਰਥੀ ਭਲਾਈ ਦੇ ਦਿਸ਼ਾ ਨਿਰਦੇਸ਼ ਅਧੀਨ ਜੈਪੁਰ (ਰਾਜਸਥਾਨ) ਦਾ ਤਿੰਨ ਰੋਜ਼ਾ ਟੂਰ ਆਯੋਜਿਤ ਕੀਤਾ ਗਿਆ। ਇਸ ਟੂਰ ਵਿੱਚ ਸ਼ੋਸ਼ਲ ਸਾਇੰਸਿਸ ਵਿਭਾਗ ਅਤੇ ਹੋਰ ਵਿਭਾਗਾਂ ਦੇ ਕੁੱਲ 40 ਬੱਚੇ ਸ਼ਾਮਲ ਸਨ, ਜਿਨ੍ਹਾਂ ਵਿੱਚ 18 ਲੜਕੀਆਂ ਅਤੇ 22 ਅੜਕੇ ਸ਼ਾਮਿਲ ਸਨ। ਸ਼ੋਸ਼ਲ ਸਾਇੰਸਿਸ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਪ੍ਰੋ. ਜਗਜੋਤ ਸਿੰਘ, ਡਾ. ਪੂਜਾ ਬਾਂਸਲ, ਪ੍ਰੋ. ਅਜੇ ਭਾਰਤੀ ਅਤੇ ਪ੍ਰੋ. ਯੋਗੇਸ਼ ਸ਼ਰਮਾ ਨੇ ਬੱਚਿਆਂ ਨੂੰ ਅਗਵਾਈ ਪ੍ਰਦਾਨ ਕੀਤੀ। ਇਸ ਤਿੰਨ ਰੋਜ਼ਾ ਟੂਰ ਪ੍ਰੋਗਰਾਮ ਜੋ ਕਿ ਇੱਕ ਵਿਦਿਅਕ ਟੂਰ ਸੀ ਦੌਰਾਨ ਬੱਚਿਆਂ ਨੇ ਹਵਾ ਮਹਿਲ, ਜੰਤਰ-ਮੰਤਰ, ਚੌਂਕੀ ਧਾਣੀ, ਜਲ ਮਹਿਲ, ਆਮੇਰ ਕਿਲ੍ਹਾ, ਐਲਬਰਟ ਮਿਊਜ਼ਿਅਮ ਅਤੇ ਬਾਪੂ ਬਜ਼ਾਰ ਦਾ ਆਨੰਦ ਮਾਣਿਆ। ਇਸ ਟੂਰ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਭਾਰਤੀ ਇਤਿਹਾਸ ਨਾਲ ਜੁੜੀਆਂ ਪੁਰਾਣੀਆਂ ਇਮਾਰਤਾਂ ਅਤੇ ਪੁਰਾਤਨ ਸਭਿਆਚਾਰ ਦੀਆਂ ਵਸਤਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਵਾਚਿਆ। ਇਸ ਸਮੁੱਚੇ ਟੂਰ ਦੀ ਅਗਵਾਈ ਵਿਦਿਆਰਥੀਆਂ ਨੂੰ ਖੁਦ ਸੰਭਾਲੀ ਅਤੇ ਚੰਗੀ ਲੀਡਰਸ਼ਿਪ ਪ੍ਰਦਾਨ ਕੀਤੀ। ਜਿਨ੍ਹਾਂ ਵਿੱਚੋਂ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਅਰਵਿੰਦਰ ਕੌਰ, ਸ਼ੈਲਜਾ ਸ਼ਰਮਾ ਅਤੇ ਬੀ.ਏ. ਦੇ ਵਿਦਿਆਰਥੀ ਰਾਜਨ ਗਾਂਧੀ ਅਤੇ ਲਵਪ੍ਰੀਤ ਸਿੰਘ ਦੇ ਦਾ ਨਾਮ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ। ਇਸ ਤਰ੍ਹਾਂ ਇਹ ਟੂਰ ਬਹੁਤ ਹੀ ਯਾਦਗਾਰੀ ਹੋ ਨਿਬੜਿਆ।
 
 
#mhrd #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #educationaltour #tourtoJaipur #pinkcity #collegetour #educationaltrip #HawaMahal #Jantarmantar #ChokiDhani #JalMahal #AmerFort #AlbertMuseum #BapuBazaar