Patiala: 3rd August, 2017
On NCC Enrollment Day Col. Manjinder Singh visited Modi College
Col. Manjinder Singh Commanding Officer, 5 Punjab Battalion, NCC, Patiala visited Modi College Campus. College Principal Dr. Khushvinder Kumar welcomed Col. Singh on the occasion and presented bouquet and memento in his honour. Dr. Khushvinder Kumar Principal of the College appreciated the efforts of NCC Officer Captain Ved Parkash Sharma, he also highlighted the achievements of the unit to the audience and mentioned that eight cadets of the college got direct commission in Indian Army through NCC.
On the occasion Col. Singh started the ‘Van Maha Utsav’ campaign by planting a sapling. Prof. Vinay Garg, Sh. Ajay Gupta, Sh. Vinod Sharma and Sh. Dharamvir Joshi were also present on the event. On this occasion, Subedar Vikram Singh and Hawaldar Manjeet Singh of 5 Punjab Battalion played important role in the screening of new NCC cadets. Senior NCC cadets Gurfateh Singh and Sagar Khanna were also present to motivate new cadets.
 
ਪਟਿਆਲਾ : 3 ਅਗਸਤ, 2017
ਐਨ.ਸੀ.ਸੀ. ਦੀ ਭਰਤੀ ਸਮੇ[ ਕਰਨਲ ਮਨਜਿੰਦਰ ਸਿੰਘ ਨੇ ਮੁਲਤਾਨੀ ਮੱਲ ਮੋਦੀ ਕਾਲਜ ਦਾ ਕੀਤਾ ਦੌਰਾ
ਸਥਾਨਕ ਮੋਦੀ ਕਾਲਜ ਪਟਿਆਲਾ ਵਿਖੇ ਅੱਜ ਪੰਜ ਪਜਾਬ ਬਟਾਲੀਅਨ ਐਨ.ਸੀ.ਸੀ. ਦੇ ਕਮਾਂਡਿੰਗ ਅਫ.ਸਰ ਕਰਨਲ ਮਨਜਿੰਦਰ ਸਿੰਘ ਸਾਲ 2017-18 ਲਈ ਐਨ.ਸੀ.ਸੀ. ਵਿੱਚ ਨਵੇ[ ਵਿਦਿਆਰਥੀਆਂ ਦੀ ਭਰਤੀ ਕਰਨ ਸਮੇ[ ਕਾਲਜ ਪੁੱਜੇ। ਕਾਲਜ ਪ੍ਰਿੰਸੀਪਲ ਡਾ. ਖੁਸ.ਵਿੰਦਰ ਕੁਮਾਰ ਨੇ ਕਰਨਲ ਸਿੰਘ ਨੂੰ ਜੀ ਆਇਆਂ ਨੂੰ ਕਹਿੰਦੇ ਕਾਲਜ ਦੇ ਐਨ.ਸੀ.ਸੀ. ਵਿੰਗ ਦੀਆਂ ਗਤੀਵਿਧੀਆਂ ਦੀ ਸ.ਲਾਘਾ ਕਰਦੇ ਹੋਏ ਐਨ.ਸੀ.ਸੀ. ਅਫ.ਸਰ ਕੈਪਟਨ ਵੇਦ ਪ੍ਰਕਾਸ. ਸ.ਰਮਾ ਦੀ ਸ.ਲਾਘਾ ਕਰਦਿਆਂ ਭਰਤੀ ਹੋਣ ਆਏ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਤੱਕ ਕਾਲਜ ਦੇ ਅੱਠ ਐਨ.ਸੀ.ਸੀ. ਕੈਡਿਟ ਭਾਰਤੀ ਸੈਨਾ ਵਿੱਚ ਸਿੱਧਾ ਕਮਿਸ.ਨ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਨ।
ਇਸ ਮੌਕੇ ਕਰਨਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਣ ਮਹਾਉਤਸਵ ਦਾ ਆਗਾ ਕਰਦਿਆਂ ਕਰਨਲ ਸਿੰਘ ਨੇ ਕਾਲਜ ਕੈ[ਪਸ ਵਿੱਚ ਬੂਟਾ ਲਗਾ ਕੇ ਐਨ.ਸੀ.ਸੀ. ਕੈਡਿਟਾਂ ਨੂੰ ਵਾਤਾਵਰਨ ਸਾਫ. ਸੁਥਰਾ ਰੱਖਣ ਲਈ ਸੁਨੇਹਾ ਦਿੱਤਾ। ਇਸ ਮੌਕੇ ਮੁਖੀ ਕੰਪਿਊਟਰ ਵਿਭਾਗ ਪ੍ਰੋ. ਵਿਨੈ ਗਰਗ, ਸ੍ਰੀ ਅਜੇ ਗੁਪਤਾ, ਵਿਨੋਦ ਸ.ਰਮਾ ਅਤੇ ਧਰਮਵੀਰ ਜੋਸ.ੀ ਵੀ ਹਾਜ.ਰ ਸਨ। 5 ਪੰਜਾਬ ਬਟਾਲੀਅਨ ਦੇ ਸੂਬੇਦਾਰ ਵਿਕਰਮ ਸਿੰਘ ਅਤੇ ਹਵਾਲਦਾਰ ਮਨਜੀਤ ਸਿੰਘ ਨੇ ਭਰਤੀ ਪ੍ਰਕਿਰਿਆ ਰਾਹੀ[ ਨਵੇ[ ਐਨ.ਸੀ.ਸੀ. ਕੈਡਟਾਂ ਦੀ ਚੋਣ ਕੀਤੀ। ਨਵੇ[ ਐਨ.ਸੀ.ਸੀ. ਕੈਡਟਾਂ ਨੂੰ ਪ੍ਰੋਤਸਾਹਿਤ ਕਰਨ ਲਈ ਸੀਨੀਅਰ ਐਨ.ਸੀ.ਸੀ. ਕੈਡੇਟ ਗੁਰਫਤਿਹ ਸਿੰਘ ਅਤੇ ਸਾਗਰ ਖੰਨਾ ਵੀ ਹਾਰ ਸਨ।